ਸੰਤ ਅਵਤਾਰ ਸਿੰਘ ਜੀ ਬਾਬਰਪੁਰ ਨੂੰ ਸਨਮਾਨਿਤ ਕੀਤਾ ਗਿਆ

0
81

ਬਾਬਰਪੁਰ:14 ਜੂਨ ਪਿੰਡ ਬਾਬਰਪੁਰ ਵਿਖੇ ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਗੁਰਦੇਵ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ, ਭਾਈ ਸਾਬ੍ਹ ਸਿਰਦਾਰ ਨਾਜਰ ਸਿੰਘ ਭਲਵਾਨ ਬੀ.ਏ.ਵਲੋਂ ਪੰਚਮ ਪਾਤਸ਼ਾਹ ਦੇ ਜੀਵਨ ਤੇ ਰੋਸ਼ਨੀ ਪਾਈ ਗਈ। ਉਪਰੰਤ
ਬਲਵਿੰਦਰ ਸਿੰਘ ਅਤੇ ਆਤਮਾ ਸਿੰਘ ਮੈਂਬਰ ਗੁ,ਪ੍ਰ ਕੇ ਵਲੋਂ ਕੀਰਤਨ ਕੀਤਾ ਗਿਆ।
ਇਸ ਮੌਕੇ ਉੱਘੇ ਸਮਾਜ ਸੇਵੀ ਸੰਤ ਅਵਤਾਰ ਸਿੰਘ ਜੀ ਸੁੱਲਾ ਕੁੱਲ ਮੰਦਰ ਬਾਬਰਪੁਰ ਵਾਲਿਆਂ ਨੂੰ ਗੁਰਦੁਆਰਾ ਸਾਹਿਬ ਅਤੇ ਸਮਾਜ਼ ਪ੍ਰਤੀ ਸ਼ਾਨਦਾਰ ਸੇਵਾਵਾਂ ਕਾਰਨ ਲੲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਸਿਰਦਾਰ ਕੁਲਵਿੰਦਰ ਸਿੰਘ ਪ੍ਰਧਾਨ,ਹਰਜੀਤ ਸਿੰਘ,ਡਾ ਤਰਸੇਮ ਸਿੰਘ, ਕੁਲਵੰਤ ਸਿੰਘ ਹਰਪ੍ਰੀਤ ਸਿੰਘ, ਇੰਦਰਜੀਤ ਸਿੰਘ, ਰਾਜਿੰਦਰ ਸਿੰਘ, ਜਗਦੇਵ ਸਿੰਘ, ਬਲਵਿੰਦਰ ਸਿੰਘ,ਆਤਮਾ ਸਿੰਘ, ਗੁਰਦੁਆਰਾ ਪ੍ਰਬੰਧਕ ਕਮੇਟੀ ਬਾਬਰਪੁਰ

ਅਤੇ ਡਾਕਟਰ ਦੀਦਾਰ ਸਿੰਘ ਮੁੱਖ ਸੇਵਾਦਾਰ ਸ਼ਬਦ ਗੁਰੂ ਵਿਚਾਰ ਮੰਚ ਸੋਸਾਇਟੀ ਰਜਿ ਫਤਹਿਗੜ੍ਹ ਸਾਹਿਬ ਤੇ ਬਾਬਰਪੁਰ ਲੁਧਿਆਣਾ ਤੇ ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਵੀ ਹਾਜ਼ਰ ਸਨ।

Google search engine

LEAVE A REPLY

Please enter your comment!
Please enter your name here