ਪਛਮੀ ਰੇਲਵੇ ਨੇ ਖਿਡਾਰੀ ਕੋਟੇ ਲਈ 21 ਅਸਾਮੀਆਂ ਕਢੀਆਂ ਹਨ ਜਿਹਨਾਂ ਲਈ 10 ਤੇ 12 ਦੇ ਉਮੀਦਵਾਰ ਅਰਜੀ ਦੇ ਸਕਦੇ ਹਨ ।ਅਰਜੀ ਦੇਣ ਦਾ ਕੰਮ 12 ਅਕਤੂਬਰ ਤੋਂ ਸ਼ੁਰੂ ਹੋਵੇਗਾ। ਇਸ ਲਈ ਚੁਣੇ ਗਏ ਉਮੀਦਵਾਰਾਂ ਨੂੰ 20 ਹਜ਼ਾਰ ਤੋਂ ਲੈ ਕੇ 90ਹਜ਼ਾਰ ਤੱਕ ਦਿੱਤੀ ਜਾਵੇਗੀ । ਅਰਜੀ ਦੇਣ ਦੀ ਤਰੀਕ ੧੫ ਨਵੰਬਰ ਹੈ। ਰੇਲਵੇ ਭਰਤੀ ਬੋਰਡ ਗਰੁੱਪ ਡੀ ਦੀਆਂ ਅਸਾਮੀਆਂ ਲਈ ਭਰਤੀ ਇਮਤਿਹਾਨ ਲੈ ਰਿਹਾ ਹੈ ਇਮਤਿਹਾਨ ਹਰ ਰੋਜ਼ ਤਿੰਨ ਸ਼ਿਪਟਾਂ ਵਿੱਚ ਹੋ ਰਹੇ ਹਨ । ਜਿਹਨਾਂ ਖੇਲਾਂ ਲਈ ਉਮੀਦਵਾਰਾਂ ਦੀ ਨਿਯੁਕਤੀ ਹੋਣੀ ਹੈ ਉਹਨਾਂ ਵਿੱਚ ਹਾਕੀ ,ਬਾਸਕਿਟਬਾਲ, ਬਾਲੀਬਾਲ,ਵੇਟਲਿਫਟਿੰਗ , ਪਾਵਰਲਿਫਟਿੰਗ ਤੇ ਹੈਡਬਾਲ ਸ਼ਾਮਿਲ ਹਨ ।
Related Posts
ਮਾਂ ਨੇ ਮਨਪਸੰਦ ਪਾਰਟੀ ਨੂੰ ਵੋਟ ਨਹੀਂ ਦਿੱਤੀ ਤਾਂ ਬੇਟੇ ਨੇ ਗੁੱਸੇ ”ਚ ਤੋੜ ਦਿੱਤੀ
ਛਪਰਾ— ਬਿਹਾਰ ‘ਚ ਹੋ ਰਹੀਆਂ 5ਵੇਂ ਗੇੜ ਦੀ ਵੋਟਿੰਗ ਦੌਰਾਨ ਇਕ ਅਜੀਬ ਹੀ ਮਾਮਲਾ ਦੇਖਣ ਨੂੰ ਮਿਲਿਆ। ਇਕ ਨੌਜਵਾਨ ਦੀ…
ਖਰੜ ਵਿੱਚ 52 ਹਾਕਰਾਂ ਅਤੇ 30 ਸਫਾਈ ਸੇਵਕਾਂ ਦੀ ਹੋਈ ਸਕ੍ਰਿਨਿੰਗ
ਖਰੜ : ਡੀ. ਸੀ. ਸ੍ਰੀ ਗਿਰੀਸ਼ ਦਿਆਲਨ ਦੀ ਅਗਵਾਈ ਵਿੱਚ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਅਖਬਾਰ ਵਿਕਰੇਤਾਵਾਂ ਅਤੇ ਏਜੰਟਾਂ ਦੀ ਸਕਰੀਨਿੰਗ ਲਈ…
ਆਪਣੀ ਰੂਹ ਚੋਂ ਆਪਣਾ ਵਤਨ ਕਿਵੇਂ ਕੱਢੀਏ, ਆਪਣੀ ਮਾਂ ਵਰਗੀ ਮਿੱਟੀ ਨੂੰ ਦੱਸੋ ਕਿਵੇਂ ਛੱਡੀਏ ?
ਕਾਬਲ : ਅਫਗਾਨਿਸਤਾਨ ਵਿੱਚ ਕਿਸੇ ਸਿੱਖ ਦਾ ਬਿਨਾਂ ਮੁਕਾਬਲਾ ਚੋਣ ਜਿੱਤਣਾ ਵੱਡੀ ਗੱਲ ਲਗਦੀ ਹੈ। ਜ਼ਰਾ ਠਹਿਰੋ ਗੱਲ ਇੰਨੀ ਵੀ…