ਸਟੇਟ ਬੈਂਕ ਆਫ ਇੰਡੀਆ ਨੇ ਕੱਢੀਆਂ ਅਸਾਮੀਆਂ, ਹੁਣੇ ਕਰੋ ਅਪਲਾਈ

0
15

ਵੀਂ ਦਿੱਲੀ : ਸਟੇਟ ਬੈਂਕ ਆਫ ਇੰਡੀਆ ਨੇ ਵੱਖ-ਵੱਖ ਪੋਸਟਾਂ ਲਈ ਅਸਾਮੀਆਂ ਕੱਢੀਆਂ ਹਨ। ਦੱਸ ਦਈਏ ਕਿ ਅਸਿਸਟੈਂਟ ਮੈਨੇਜਰ ਇੰਜੀਨੀਅਰ ਸਿਵਲ, ਅਸਿਸਟੈਂਟ ਮੈਨੇਜਰ ਇੰਜੀਨੀਅਰ ਇਲੈਕਟ੍ਰੀਕਲ, ਅਸਿਸਟੈਂਟ ਮੈਨੇਜਰ ਮਾਰਕੀਟਿੰਗ ਐਂਡ ਕਮਿਊਨੀਕੇਸ਼ਨ, ਰਿਲੇਸ਼ਨਸ਼ਿਪ ਮੈਨੇਜਰ, ਪ੍ਰੋਡਕਟ ਮੈਨੇਜਰ ਦੇ ਅਹੁਦਿਆਂ ‘ਤੇ ਭਰਤੀ ਕੱਢੀ ਹੈ।

ਅਜਿਹੇ ਵਿਚ ਇਨ੍ਹਾਂ ਪੋਸਟਾਂ ਦੇ ਚਾਹਵਾਨ ਅਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ www.sbi.co.in ‘ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ। ਦੱਸਣਯੋਗ ਹੈ ਕਿ ਇਨ੍ਹਾਂ ਅਹੁਦਿਆਂ ‘ਤੇ ਅਪਲਾਈ ਪ੍ਰਕਿਰਿਆ 13 ਅਗਸਤ ਤੋਂ ਸ਼ੁਰੂ ਹੋਵੇਗੀ ਜੋ ਕਿ 2 ਸਤੰਬਰ ਤਕ ਚੱਲੇਗੀ। ਅਜਿਹੇ ਵਿਚ ਜਿਹੜੇ ਵੀ ਉਮੀਦਵਾਰ ਅਪਲਾਈ ਕਰਨਾ ਚਾਹੁੰਦੇ ਹਨ, ਉਹ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਲਾਗਇਨ ਕਰ ਕੇ ਅਪਲਾਈ ਕਰ ਸਕਦੇ ਹਨ।

Google search engine

LEAVE A REPLY

Please enter your comment!
Please enter your name here