Monday, October 25, 2021
Google search engine
HomeLATEST UPDATEਵਿਵਾਦਾਂ 'ਚ ਫਸਿਆ ਗੂਗਲ, ਲੱਗਾ ਕਰੋੜਾਂ ਦਾ ਜੁਰਮਾਨਾ

ਵਿਵਾਦਾਂ ‘ਚ ਫਸਿਆ ਗੂਗਲ, ਲੱਗਾ ਕਰੋੜਾਂ ਦਾ ਜੁਰਮਾਨਾ

ਪੈਰਿਸ: ਫਰਾਂਸ ਦੇ ਮੁਕਾਬਲੇ ਦੇ ਰੈਗੂਲੇਟਰ ਨੇ ਮੰਗਲਵਾਰ ਨੂੰ ਐਲਾਨ ਕੀਤੀ ਕਿ ਉਨ੍ਹਾਂ ਨੇ ਫ੍ਰੈਂਚ ਪਬਲੀਸ਼ਰ ਦੇ ਨਾਲ ਵਿਵਾਦ ‘ਚ ਗੂਗਲ ’ਤੇ 59.2 ਕਰੋੜ ਡਾਲਰ ਦਾ ਜੁਰਮਾਨਾ ਲਗਾਇਆ ਹੈ। ਦੱਸਣਯੋਗ ਹੈ ਕਿ ਫ੍ਰੈਂਚ ਪਬਲੀਸ਼ਰ ਚਾਹੁੰਦੇ ਸੀ ਕਿ ਗੂਗਲ ਉਨ੍ਹਾਂ ਦੇ ਸਮਾਚਾਰ ਦੇ ਬਦਲੇ ਉਨ੍ਹਾਂ ਨੂੰ ਭੁਗਤਾਨ ਕਰੇ। ਰੈਗੂਲੇਟਰ ਨੇ ਚਿਤਾਵਨੀ ਦਿੱਤੀ ਕਿ ਜੇਕਰ ਗੂਗਲ ਸਮਾਚਾਰ ਪਬਲੀਸ਼ਰਾਂ ਨੂੰ ਮੁਆਵਜੇ ਦਾ ਭੁਗਤਾਨ ਕਰਨ ਦੇ ਤੌਰ ਤਰੀਕੇ ਸਬੰਧੀ ਦੋ ਮਹੀਨੇ ਦੇ ਅੰਦਰ ਮਤਾ ਨਹੀਂ ਪੇਸ਼ ਕੀਤਾ ਜਾਂਦਾ ਹੈ ਤਾਂ ਉਸ ’ਤੇ ਪ੍ਰਤੀ ਦਿਨ ਕਰੀਬ 10 ਲੱਕ ਡਾਲਰ ਦੇ ਹਿਸਾਬ ਨਾਲ ਹੋਰ ਜੁਰਮਾਨਾ ਲਗਾਇਆ ਜਾਵੇਗਾ।ਕੰਪਨੀ ਨੇ ਕਿਹਾ ਕਿ ਉਹ ਇਸ ਦਾ ਹੱਲ ਕੱਢਣ ਲਾਇ ਗੱਲਬਾਤ ਕਰ ਰਹੀ ਹੈ ਅਤੇ ਕੁਝ ਪਬਲੀਸ਼ਰਾਂ ਦੇ ਨਾਲ ਇੱਕ ਸਮਝੌਤੇ ‘ਤੇ ਪਹੁੰਚਣ ਦੀ ਕਗਾਰ ’ਤੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments