Monday, October 25, 2021
Google search engine
HomeLATEST UPDATEਰਿਸ਼ੰਭ ਪੰਤ ਭਵਿੱਖ 'ਚ ਭਾਰਤੀ ਟੀਮ ਦੇ ਕਪਤਾਨ ਬਣ ਸਕਦੇ ਹਨ :...

ਰਿਸ਼ੰਭ ਪੰਤ ਭਵਿੱਖ ‘ਚ ਭਾਰਤੀ ਟੀਮ ਦੇ ਕਪਤਾਨ ਬਣ ਸਕਦੇ ਹਨ : ਯੁਵਰਾਜ

ਨਵੀਂ ਦਿੱਲੀ : ਭਾਰਤੀ ਟੀਮ ਦੇ ਸਾਬਕਾ ਆਲਰਾਊਂਡਰ ਯੁਵਰਾਜ ਸਿੰਘ ਨੇ ਦਾਅਵਾ ਕੀਤਾ ਹੈ ਕਿ ਵਿਕਟਕੀਪਰ ਬੱਲੇਬਾਜ਼ ਰਿਸ਼ੰਭ ਪੰਤ ਭਵਿੱਖ ‘ਚ ਭਾਰਤੀ ਟੀਮ ਦੇ ਕਪਤਾਨ ਬਣ ਸਕਦੇ ਹਨ ਕਿਉਂਕਿ ਉਨ੍ਹਾਂ ਕੋਲ ਸਮਾਰਟ ਬ੍ਰੇਨ ਹੈ। ਵਿਕਟਕੀਪਰ ਬੱਲੇਬਾਜ਼ ਰਿਸ਼ੰਭ ਪੰਤ ਨੇ ਖੁਦ ਨੂੰ ਟੀਮ ਇੰਡੀਆ ਲਈ ਮੈਚ ਜੇਤੂਆਂ ‘ਚੋਂ ਇਕ ਰੂਪ ‘ਚ ਸਥਾਪਿਤ ਕਰ ਲਿਆ ਹੈ। ਉਹ ਇੰਨੀ ਘੱਟ ਉਮਰ ‘ਚ ਜਿਸ ਤਰ੍ਹਾਂ ਚੀਜ਼ਾਂ ਨੂੰ ਕਰ ਰਹੇ ਹਨ। ਉਸ ਨਾਲ ਨਿਸ਼ਚਿਤ ਰੂਪ ਨਾਲ ਉਨ੍ਹਾਂ ਦੀ ਕਾਫੀ ਸ਼ਲਾਘਾ ਹੋਈ ਹੈ। ਹਾਲਾਂਕਿ ਪੰਤ ਲਈ ਸਭ ਕੁਝ ਆਸਾਨ ਨਹੀਂ ਸੀ ਕਿਉਂਕਿ ਉਨ੍ਹਾਂ ਨੂੰ ਟੀਮ ‘ਚੋਂ ਡਰਾਪ ਕਰ ਦਿੱਤਾ ਗਿਆ ਸੀ ਪਰ ਮੌਕਾ ਮਿਲਣ ‘ਤੇ ਉਨ੍ਹਾਂ ਨੇ ਜੋ ਖੇਡ ਦਿਖਾਈ ਉਸ ਨਾਲ ਹਰ ਕੋਈ ਹੈਰਾਨ ਸੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments