ਬੜੂ ਸਾਹਿਬ : ਬੜੂ ਸਾਹਿਬ ਦੇ ਸੀਨੀਅਰ ਸੇਵਾਦਾਰ ਸ. ਬਹਾਦਰ ਸਿੰਘ ਅਕਾਲ ਚਲਾਣਾ ਕਰ ਗਏ ਹਨ। ਉਹ ਕੋਰੋਨਾ ਤਂ ਪੀੜਤ ਸਨ। ਕਲਗੀਧਰ ਬੜੂ ਸਾਹਿਬ ਦੇ ਟਰੱਸਟੀ ਆਰ ਪੀ ਐਸ ਕੋਹਲੀ ਨੇ ਦੱਸਿਆ ਕਿ ਸ.ਬਹਾਦਰ ਸਿੰਘ ਜੀਵੋ ਕਨੋਲਾ ਆਇਲ ਫਰਮ ਦੇ ਮਾਲਕ ਗੁਰਪ੍ਰੀਤ ਸਿੰਘ ਦੇ ਪਿਤਾ ਸਨ। ਉਹਨਾਂ ਨੇ ਕਈ ਦਹਾਕਿਆਂ ਤੱਕ ਬੜੂ ਸਾਹਿਬ ਵਿਖੇ ਨਿਰਸਵਾਰਥ ਸੇਵਾ ਕੀਤੀ। ਉਹਨਾਂ ਦੇ ਅਕਾਲ ਚਲਾਣੇ ਨਾਲ ਸਮੁੱਚੇ ਸਿੱਖ ਪੰਥ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਹਨਾਂ ਨੇ ਸੰਗਤ ਨੂੰ ਘਰ ਰਹਿ ਕੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਵਾਸਤੇ ਅਰਦਾਸ ਕਰਨ ਦੀ ਅਪੀਲ ਕੀਤੀ ਹੈ।
Related Posts
ਹੁਣ ਸੋਸ਼ਲ ਮੀਡੀਆ ਤੇ ਫੇਸਬੁਕ ਬਣਿਆ ਧਾਰਮੀਕ ਕਟੜਤਾ ਤੇ ਭਾਰੂ
ਨਿਊਯਾਰਕ — ਸੋਸ਼ਲ ਨੈਟਵਰਕਿੰਗ ਸਾਈਟ ਫੇਸਬੁੱਕ ਨੇ ਮੰਨਿਆ ਹੈ ਕਿ ਉਸਨੇ ਮਯਾਂਮਾਰ ‘ਚ ਹਿੰਸਾ ਨੂੰ ਰੋਕਣ ਲਈ ਬਣਦੀ ਕੋਸ਼ਿਸ਼ ਨਹੀਂ…
ਇਕ ਪਾਸੇ ਅੰਗਰੇਜ਼ ਸਰਕਾਰ ਦੂਜੇ ਪਾਸੇ ਕੱਲਾ ਸਰਾਭੇ ਦਾ ਕਰਤਾਰ
ਕਰਤਾਰ ਸਿੰਘ ਸਰਾਭਾ ਬਰਤਾਨਵੀ ਸਰਕਾਰ ਖਿਲਾਫ ਚਲਾਈ ਗਈ ਗ਼ਦਰ ਲਹਿਰ ਦਾ ਮੁੱਖ ਹਿੱਸਾ ਸਨ। ਉਨ੍ਹਾਂ ਦਾ ਜਨਮ 24 ਮਈ…
ਸੈਲੂਨ ਅਤੇ ਠੇਕੇ ਖੁੱਲ੍ਹਣ ਨੂੰ ਨਹੀਂ ਮਿਲੀ ਪ੍ਰਵਾਨਗੀ
ਨਵੀਂ ਦਿੱਲੀ : ਕੋਰੋਨਾ ਕਾਰਨ ਚੱਲ ਰਹੇ ਲਾਕਡਾਊਨ ਦੌਰਾਨ ਸਰਕਾਰ ਵਲੋਂ ਅੱਜ ਕੁਝ ਦੁਕਾਨਾਂ ਨੂੰ ਖੋਲ੍ਹਣ ਨੂੰ ਪ੍ਰਵਾਨਗੀ ਦਿੱਤੀ ਹੈ।…