ਬੀਤੇ ਕੱਲ੍ਹ ਦੇ ਦੇਸ਼ ਵਿਚ ਕੋਰੋਨਾ ਦੇ ਅੰਕੜੇ ਜਾਣੋ

0
33

ਨਵੀਂ ਦਿੱਲੀ : ਸ਼ੁੱਕਰਵਾਰ ਯਾਨੀ ਕਿ ਬੀਤੇ ਭਲਕੇ ਦੇਸ਼ ਵਿਚ 41,495 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ ਅਤੇ ਕੋਰੋਨਾ ਤੋਂ 37,306 ਮਰੀਜ਼ ਠੀਕ ਵੀ ਹੋਏ ਅਤੇ 598 ਮਰੀਜ਼ਾਂ ਦੀ ਮੌਤ ਹੋ ਗਈ। ਹੁਣ ਇਸ ਹਿਸਾਬ ਨਾਲ ਐਕਟਿਵ ਮਾਮਲਿਆਂ ਦੀ ਗਿਣਤੀ ਵਿੱਚ 3573 ਦਾ ਵਾਧਾ ਦਰਜ ਕੀਤਾ ਗਿਆ ਹੈ, ਜੋ ਕਿ ਇਲਾਜ ਅਧੀਨ ਹਨ। ਦੇਸ਼ ਵਿੱਚ ਕੁੱਲ ਐਕਟਿਵ ਮਾਮਲਿਆਂ ਦੀ ਗੱਲ ਕਰੀਏ ਤਾਂ ਅੰਕੜੇ ਵੱਧ ਰਹੇ ਹਨ। 26 ਜੁਲਾਈ ਨੂੰ ਇਲਾਜ ਅਧੀਨ ਕੋਰੋਨਾ ਪੀੜਤਾਂ ਦੀ ਗਿਣਤੀ 3.92 ਲੱਖ ਤੱਕ ਪਹੁੰਚ ਗਈ ਸੀ। ਇਹ ਪਿਛਲੇ 4 ਦਿਨਾਂ ਤੋਂ ਲਗਾਤਾਰ ਵਧ ਰਿਹਾ ਹੈ।

ਦੇਸ਼ ਵਿੱਚ ਕੋਰੋਨਾ ਮਹਾਮਾਰੀ ਅੰਕੜਿਆਂ ਵਿਚ

ਬੀਤੇ 24 ਘੰਟਿਆਂ ਵਿੱਚ ਕੁੱਲ ਨਵੇਂ ਕੇਸ ਆਏ: 41,495

ਬੀਤੇ 24 ਘੰਟਿਆਂ ਵਿੱਚ ਕੁੱਲ ਠੀਕ: 37,306

ਬੀਤੇ 24 ਘੰਟਿਆਂ ਵਿੱਚ ਕੁੱਲ ਮੌਤਾਂ: 598

ਹੁਣ ਤੱਕ Total corona cases : 3.16 ਕਰੋੜ

ਹੁਣ ਤੱਕ ਠੀਕ: 3.07 ਕਰੋੜ

ਹੁਣ ਤੱਕ ਕੁੱਲ ਮੌਤਾਂ: 4.23 ਲੱਖ

ਇਸ ਸਮੇਂ ਇਲਾਜ ਅਧੀਨ ਮਰੀਜ਼ਾਂ ਦੀ ਕੁੱਲ ਸੰਖਿਆ: 4.02 ਲੱਖ

Google search engine

LEAVE A REPLY

Please enter your comment!
Please enter your name here