ਨਵੀਂ ਦਿੱਲੀ—ਪ੍ਰਧਾਨ ਮੰਤਰੀ ਮੋਦੀ ਪੰਜਾਬ ਦੇ ਜਲੰਧਰ ‘ਚ ਭਾਰਤੀ ਵਿਗਿਆਨ ਕਾਂਗਰਸ ਦਾ ਵੀਰਵਾਰ ਨੂੰ ਉਦਘਾਟਨ ਕਰਨਗੇ। ਇਸ ਸਲਾਨਾ ਸਮਾਗਮ ‘ਚ ਦੇਸ਼ ਭਰ ਤੋਂ ਆਏ ਚੋਟੀ ਦੇ ਵਿਗਿਆਨਕ ਚਰਚਾ ਕਰਦੇ ਹਨ। ਇਸ ਦਾ ਆਯੋਜਨ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵੱਲੋਂ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਅੱਜ ਨਵੇਂ ਸਾਲ ਦੀ ਪਹਿਲੀ ਰੈਲੀ ਨੂੰ ਗੁਰਦਾਸਪੁਰ ਵਿਖੇ ਸੰਬੋਧਨ ਕਰਨਗੇ। ਰੈਲੀ ਨੂੰ ਲੈ ਕੇ ਜ਼ਿਲਾ ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਨਰਿੰਦਰ ਮੋਦੀ ਰੈਲੀ ‘ਚ ਕਰੀਬ ਦੁਪਹਿਰ 2 ਵਜੇ ਪਹੁੰਚਣਗੇ।
Related Posts
ਇੰਡੋਨੇਸ਼ੀਆ ਭੂਚਾਲ : 7 ਲੋਕਾਂ ਦੀ ਮੌਤ, 8000 ਲੋਕਾਂ ਨੇ ਛੱਡੇ ਘਰ
ਜਕਾਰਤਾ(ਏਜੰਸੀ)— ਇੰਡੋਨੇਸ਼ੀਆ ਦੇ ਪੱਛਮੀ ਸੁਲਾਵੇਸੀ ਸੂਬੇ ਦੇ ਮਾਮਾਸਾ ਜ਼ਿਲੇ ‘ਚ ਆਏ ਭੂਚਾਲ ਕਾਰਨ 7 ਲੋਕਾਂ ਦੀ ਮੌਤ ਹੋ ਗਈ। ਭੂਚਾਲ…
ਜਦੋਂ ਹੈ ਨੀ ਕਿਤੇ ਕੋਈ ‘ਸੁੰਡਾ’ ਫਿਰ ਕੀ ਕਰਨਾ ਕੁੰਡਾ
ਅਹਿਮਦਨਗਰ – ਮਾਹਾਰਾਸਟਰ ਦੇ ਜਿਲ੍ਹੇ ਅਹਿਮਦਨਗਰ ਦਾ ਇੱਕ ਸ਼ਹਿਰ ਸ਼ਨੀ ਸ਼ਿਗਨਾਪੁਰ ਜਿੱਥੇ ਕਿ 200 ਘਰ ਹਨ ਤੇ ਇਹ ਇੱਕ ਕਿਲੋਮੀਟਰ…
Redmi Note 7 ਅਤੇ Note 7 Pro ਦੀ 20 ਮਾਰਚ ਨੂੰ ਹੋਵੇਗੀ ਅਗਲੀ ਫਲੈਸ਼ ਸੇਲ
ਮੁੰਬਈ —ਜੇਕਰ ਤੁਸੀਂ ਰੈੱਡਮੀ ਨੋਟ 7 ਅਤੇ ਨੋਟ 7 ਪ੍ਰੋ ਨੂੰ ਪਹਿਲੇ ਹੋਈ ਸੇਲ ‘ਚ ਨਹੀਂ ਖਰੀਦ ਸਕੇ ਤਾਂ ਨਿਰਾਸ਼…