ਜਲੰਧਰ —ਨੇਵੀ ਦਿਵਸ ਹਰ ਸਾਲ 4 ਦਸੰਬਰ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਨੇਵੀ ਫੌਜ ਦੇ ਬਹਾਦਰ ਫੌਜੀਆਂ ਨੂੰ ਯਾਦ ਕੀਤਾ ਜਾਂਦਾ ਹੈ। ਨੇਵੀ ਡੇਅ 1971 ਦੇ ਭਾਰਤ-ਪਾਕਿਸਤਾਨ ਯੁੱਧ ‘ਚ ਭਾਰਤੀ ਨੇਵੀ ਫੌਜ ਦੀ ਜਿੱਤ ਦੇ ਜਸ਼ਨ ਦੇ ਰੂਪ ‘ਚ ਮਨਾਇਆ ਜਾਂਦਾ ਹੈ। ਇਸ ਹਮਲੇ ਨੇ 1971 ਦੇ ਯੁੱਧ ਦੀ ਸ਼ੁਰੂਆਤ ਕੀਤੀ ਸੀ।
Related Posts
ਮਹਿੰਗੀ ਗੱਡੀ ਦੀ ਧੌਂਸ ਪਵੇਗੀ ਭਾਰੀ, ਆਧਾਰ ਨੰਬਰ ਫੜੇਗਾ ਟੈਕਸ ਚੋਰੀ
ਦਿੱਲੀ: ਇਨਕਮ ਟੈਕਸ ਨਹੀਂ ਭਰਦੇ ਹੋ ਪਰ ਖਰਚਾ ਖੁੱਲ੍ਹਾ ਕਰ ਰਹੇ ਹੋ ਤੇ ਦੋਸਤਾਂ-ਮਿੱਤਰਾਂ ਅਤੇ ਇਲਾਕੇ ‘ਚ ਪੈਸੇ ਦੀ ਧੌਂਸ…
ਲਵ-ਮੈਰਿਜ ਦਾ ਖੌਫਨਾਕ ਅੰਤ, ਮੁੰਡੇ ਨੇ ਅੱਗ ਲਗਾ ਦਿੱਤੀ ਜਾਨ
ਨਵਾਂਸ਼ਹਿਰ: ਕੁੜੀ ਨਾਲ ਲਵ-ਮੈਰਿਜ ਕਰਨ ਵਾਲੇ ਨੌਜਵਾਨ ਵਲੋਂ ਕੁੜੀ ਦੇ ਪਰਿਵਾਰ ਵਲੋਂ ਤੰਗ-ਪ੍ਰੇਸ਼ਾਨ ਕਰਨ ‘ਤੇ ਖੁਦ ਨੂੰ ਅੱਗ ਲਗਾ ਕੇ…
ਆਨਲਾਈੋਨ ਸਮਾਨ ਖ੍ਰੀਦਣਾ ਹੋ ਸਕਦਾ ਹੈ ਮਹਿੰਗਾ
ਨਵੀ ਦਿਲੀ :1 ਅਕਤੂਬਰ ਤੋਂ ਆਨਲਾਈਨ ਸਮਾਨ ਖਰੀਦਣਾ ਹੋ ਸਕਦਾ ਹੈ ਮਹਿੰਗਾ ਕੇਂਦਰ ਸਰਕਾਰ ਵੱਲੋਂ ਟੈਕਸ ਵਧਾਉਂਣ ਤੋਂ ਬਾਅਦ ਗਾਹਕਾਂ…