spot_img
HomePUNJAB NEWSਦੇਸ਼ ਵਿਚ ਹੁਣ ਕੋਰੋਨਾ ਦੇ ਮਾਮਲੇ ਘਟਨ ਲੱਗੇ

ਦੇਸ਼ ਵਿਚ ਹੁਣ ਕੋਰੋਨਾ ਦੇ ਮਾਮਲੇ ਘਟਨ ਲੱਗੇ

ਨਵੀਂ ਦਿੱਲੀ: ਅੱਜ ਦੀ ਤਾਰੀਖ ਵਿਚ ਕੋਰੋਨਾ ਦੇ ਕੇਸ ਘਟਨ ਲੱਗ ਪਏ ਹਨ, ਇਹ ਸਿਲਸਿਲਾ ਪਿਛਲੇ ਕਈ ਦਿਨਾਂ ਤੋਂ ਜਾਰੀ ਹੈ। ਭਾਰਤ ਵਿਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 43640 ਨਵੇਂ ਕੇਸ ਮਿਲੇ ਹਨ ਅਤੇ 722 ਲੋਕਾਂ ਦੀ ਮੌਤ ਵੀ ਹੋਈ ਹੈ। ਜਾਣਕਾਰੀ ਅਨੁਸਾਰ ਬੀਤੇ 24 ਘੰਟੇ ਵਿੱਚ ਕੋਰੋਨਾ ਦੇ 56,643 ਮਰੀਜ਼ ਠੀਕ ਵੀ ਹੋਏ ਹਨ। ਅਤੇ ਹੁਣ ਤੱਕ ਕੁਲ ਕੋਰੋਨਾ ਕੇਸ 3.05 ਕਰੋੜ ਹੋ ਗਏ ਹਨ। ਹੁਣ ਤੱਕ ਕੁੱਲ 2.95 ਕਰੋੜ ਮਰੀਜ਼ ਠੀਕ ਹੋਏ, ਹੁਣ ਤੱਕ ਕੁਲ ਮੌਤਾਂ 4.01 ਲੱਖ, ਹੁਣ ਇਲਾਜ ਕਰਾ ਰਹੇ ਮਰੀਜਾਂ ਦੀ ਕੁਲ ਗਿਣਤੀ 4.90 ਲੱਖ ਹੈ।

RELATED ARTICLES

LEAVE A REPLY

Please enter your comment!
Please enter your name here

Most Popular

Recent Comments