1 ਜੂਨ – ਇੰਗਲੈਂਡ ਵਿਚ ਆਈ.ਸੀ.ਸੀ. ਵਿਸ਼ਵ ਕੱਪ 2019 ਜਾਰੀ ਹੈ। ਭਾਰਤ ਦੀ ਕ੍ਰਿਕਟ ਟੀਮ ਆਪਣਾ ਪਹਿਲਾ ਮੈਚ 5 ਜੂਨ ਨੂੰ ਦੱਖਣੀ ਅਫ਼ਰੀਕਾ ਖਿਲਾਫ ਖੇਡਣ ਜਾ ਰਹੀ ਹੈ। ਦੱਖਣੀ ਅਫ਼ਰੀਕਾ ਦੀ ਟੀਮ ਆਪਣਾ ਪਹਿਲਾ ਤੇ ਵਿਸ਼ਵ ਕੱਪ ਦਾ ਉਦਘਾਟਨੀ ਮੈਚ ਮੇਜ਼ਬਾਨ ਇੰਗਲੈਂਡ ਤੋਂ ਹਾਰ ਗਈ ਸੀ। ਭਾਰਤੀ ਟੀਮ ਸਾਊਥੇਮਟਨ ਸਥਿਤ ਰੋਜ਼ ਬਾਊਲ ਸਟੇਡੀਅਮ ਵਿਚ ਜੰਮ ਕੇ ਅਭਿਆਸ ਕਰਦੀ ਹੋਈ ਨਜ਼ਰ ਆਈ।
Related Posts
ਮਾਵੀ ਸਿੰਘ ਦਾ ਨਵਾਂ ਗਾਣਾ ਯੂਟਿਊਬ ਚੈਨਲ ਤੋਂ ਕੀਤਾ ਜਾ ਸਕਦੈ ਡਾਊਨਲੋਡ
ਐੱਸਏਐੱਸ ਨਗਰ : ਪੰਜਾਬੀ ਗਾਇਕੀ ਦੇ ਖੇਤਰ ਵਿੱਚ ਲੇਖਕ ਵਜੋਂ ਆਪਣੇ ਸਫ਼ਰ ਦੀ ਸ਼ੁਰੂਆਤ ਕਰਨ ਵਾਲੇ ਨਾਮਵਰ ਪੰਜਾਬੀ ਗਾਇਕ ਮਾਵੀ…
ਐਮੀ ਵਿਰਕ ਤੋਂ ਬਾਅਦ ”83” ਫਿਲਮ ”ਚ ਇਸ ਪੰਜਾਬੀ ਗਾਇਕ ਦੀ ਹੋਈ ਐਂਟਰੀ
ਜਲੰਧਰ (ਬਿਊਰੋ) : ਬਾਲੀਵੁੱਡ ਐਕਟਰ ਰਣਵੀਰ ਸਿੰਘ ਦੀ ਫਿਲਮ ’83’ ਨੂੰ ਲੈ ਕੇ ਆਏ ਦਿਨ ਨਵੇਂ ਖੁਲਾਸੇ ਹੋ ਰਹੇ ਹਨ।…
22 ਸਾਲ ਬਾਅਦ ਸੰਜੇ ਦੱਤ ਤੇ ਮਾਧੁਰੀ ਫਿਰ ਆਏ ਪਰਦੇ ਤੇ
ਮੁੰਬਈ:ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਮਾਧੁਰੀ ਦੀਕਸ਼ਿਤ ਤੇ ਖਲਨਾਇਕ ਸੰਜੇ ਦੱਤ ਨੇ ਮਿਲ ਕੇ ਫਿਲਮ ਇੰਡਸਟਰੀ ਨੂੰ ਕਈ ਹਿੱਟ ਫਿਲਮਾਂ ਦਿੱਤੀਆਂ…