ਕੋਰੋਨਾ ਦਾ ਕਹਿਰ : ਸ਼ੈਡਿਊਲ ਇੰਟਰਨੈਸ਼ਨਲ ਫਲਾਈਟ ‘ਤੇ ਲੱਗੀ ਰੋਕ

0
13

ਨਵੀਂ ਦਿੱਲੀ : ਕੋਰੋਨਾ ਦੀ ਤੀਜੀ ਲਹਿਰ ਦਾ ਖ਼ਦਸ਼ਾ ਤੇਜ਼ ਹੋ ਰਿਹਾ ਹੈ। ਨਵੇਂ ਮਾਮਲੇ ਕਾਫੀ ਤੇਜ਼ੀ ਨਾਲ ਵਧਣ ਲੱਗ ਗਏ ਹਨ ਤੇ ਰੁਜ਼ਾਨਾ ਆਧਾਰ ‘ਤੇ 45 ਹਜ਼ਾਰ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ। ਮੌਦੂਦਾ ਹਾਲਾਤ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਸ਼ੈਡਿਊਲ ਇੰਟਰਨੈਸ਼ਨਲ ਫਲਾਈਟ ‘ਤੇ ਲੱਗੀ ਰੋਕ ਨੂੰ ਵਧਾਉਣ ਦਾ ਫ਼ੈਸਲਾ ਕੀਤਾ ਹੈ। ਦੱਸ ਦਈਏ ਕਿ ਕਮਰਸ਼ੀਅਲ ਫਾਈਲਟ ‘ਤੇ ਇਹ ਰੋਕ 30 ਸਤੰਬਰ ਤਕ ਵਧਾ ਦਿੱਤੀ ਗਈ ਹੈ। ਇਹ ਜਾਣਕਾਰੀ DGCA ਨੇ ਸ਼ੇਅਰ ਕੀਤੀ ਹੈ। ਇਸ ਤੋਂ ਪਹਿਲਾਂ DGCA ਨੇ ਭਾਰਤ ਤੋਂ ਤੇ ਭਾਰਤ ਲਈ ਸ਼ੈਡਿਊਲ ਇੰਟਰਨੈਸ਼ਨਲ ਫਲਾਈਟ ਸਰਵਿਸ ਨੂੰ 31 ਅਗਸਤ ਲਈ ਸਸਪੈਂਡ ਕੀਤਾ ਸੀ। ਹੁਣ ਇਸ ਨੂੰ ਇਕ ਮਹੀਨੇ ਲਈ ਵਧਾ ਕੇ 30 ਸਤੰਬਰ ਕਰ ਦਿੱਤਾ ਗਿਆ ਹੈ।

Google search engine

LEAVE A REPLY

Please enter your comment!
Please enter your name here