ਲੰਦਨ : ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਐਸਪਰਿਨ ਲੈਣ ਨਾਲ ਦਿਲ ਦੇ ਦੋਰੇ ਦਾ ਖ਼ਤਰਾ ਘੱਟ ਦਾ ਹੈ।ਪਰ ਇੱਕ ਨਵੀ ਖੋਜ ਵਿੱਚ ਦੱਸਿਆ ਗਿਆ ਹੈ ਕਿ ਪਿਛਲੀ ਉਮਰ ਵਿੱਚ ਐਸਪਰਿਨ ਖਾਣਾ ਖ਼ਤਰਨਾਕ ਹੋ ਸਕਦਾ ਹੈ ਐਸਪਰਿਨ ਖਾਣ ਨਾਲ ਉਹਨਾਂ ਦੇ ਅੰਦਰ ਖ਼ੂਨ ਵਗਣ ਦਾ ਖ਼ਤਰਾ ਵੱਧ ਜਾਂਦਾ ਹੈ। 70 ਸਾਲ ਦੀ ਉਮਰ ਤਕ ਜੇਕਰ ਕਿਸੇ ਨੂੰ ਦਿਲ ਦਾ ਦੋਰਾ ਨਹੀਂ ਪਿਆ ਹੈ ਤਾਂ ਉਸ ਨੂੰ ਐਸਪਰਿਨ ਖਾਣ ਦਾ ਕੋਈ ਫਾਇਦਾ ਨਹੀਂ ਹੁੰਦਾ ।ਜਿਹੜੇ ਲੋਕ ਲੰਮੇ ਸਮੇਂ ਤੋਂ ਐਸਪਰਿਨ ਖਾਹ ਰਹੇ ਹਨ ਉਹਨਾਂ ਨੂੰ ਇਹ ਇੱਕ ਦਮ ਨਾ ਬੰਦ ਕਰਨ ਦੀ ਸਲਾਹ ਦਿੱਤੀ ਗਈ ਹੈ ।ਇਸ ਨਾਲ ਸਮੱਸਿਆ ਹੋ ਸਕਦੀ ਹੈ।
Related Posts
ਲਵ-ਮੈਰਿਜ ਦਾ ਖੌਫਨਾਕ ਅੰਤ, ਮੁੰਡੇ ਨੇ ਅੱਗ ਲਗਾ ਦਿੱਤੀ ਜਾਨ
ਨਵਾਂਸ਼ਹਿਰ: ਕੁੜੀ ਨਾਲ ਲਵ-ਮੈਰਿਜ ਕਰਨ ਵਾਲੇ ਨੌਜਵਾਨ ਵਲੋਂ ਕੁੜੀ ਦੇ ਪਰਿਵਾਰ ਵਲੋਂ ਤੰਗ-ਪ੍ਰੇਸ਼ਾਨ ਕਰਨ ‘ਤੇ ਖੁਦ ਨੂੰ ਅੱਗ ਲਗਾ ਕੇ…
ਕੀ ਮਾਰਨਾ ਧਰਤੀ ਤੇ ਗੇੜਾ ਜੇ ਸਮੁੰਦਰ ‘ਚ ਹੀ ਮਿਲਜੇ ਪੇੜਾ
ਬੀਜਿੰਗ: ਪਾਣੀ ‘ਚ ਮਧਾਣੀ ਪਾਣੀ ਵਾਲੀ ਪੰਜਾਬੀ ‘ਚ ਕਹਾਵਤ ਹੈ , ਪਰ ਜੇਕਰ ਕਿਸੇ ਨੇ ਪਾਣੀ ‘ਚ ਬਣੇ ਘਰ ਦੇਖਣੇ…
ਭੇਡ ਕਹਿ ਕੇ ਗਾਂ ਖਵਾਈ, ਹੁਣ ਕਿਉਂ ਲੁਕਦਾ ਫਿਰਦਾ ਬਾਈ
ਨਿਊਜ਼ੀਲੈਂਡ ਦੇ ਸ਼ਹਿਰ ਬਲੈਨਿ੍ਹਮ ‘ਚ ਇੱਕ ਹਿੰਦੂ ਨੂੰ ਭੇਡ ਕਹਿ ਕੇ ਗਾਂ ਦਾ ਮਾਸ ਵੇਚਣ ਵਾਲੀ ਸੁਪਰਮਾਰਕੀਟ “ਕਾਉਂਟਡਾਊਨ” ਕਸੂਤੀ ਫਸੀ…