Home LATEST UPDATE ਅਫ਼ਗ਼ਾਨਿਸਤਾਨ : ਦੇਸ਼ ਛੱਡਣ ਦੀ ਕਾਹਲ ਵਿਚ ਉੱਡਦੇ ਜਹਾਜ਼ ’ਚੋਂ ਹੇਠਾਂ ਡਿੱਗੇ...

ਅਫ਼ਗ਼ਾਨਿਸਤਾਨ : ਦੇਸ਼ ਛੱਡਣ ਦੀ ਕਾਹਲ ਵਿਚ ਉੱਡਦੇ ਜਹਾਜ਼ ’ਚੋਂ ਹੇਠਾਂ ਡਿੱਗੇ ਅਫ਼ਗ਼ਾਨ ਵਾਸੀ

0
18

ਕਾਬੁਲ : ਅਫਗਾਨਿਸਤਾਨ ਵਿਚ ਤਾਲਿਬਾਨ ਦੇ ਕਬਜ਼ੇ ਦੇ ਬਾਅਦ ਤੋਂ ਵੱਡੀ ਗਿਣਤੀ ਵਿਚ ਲੋਕ ਦੇਸ਼ ਛੱਡ ਕੇ ਦੌੜ ਰਹੇ ਹਨ। ਇਸ ਦੌਰਾਨ ਕਾਬੁਲ ਹਵਾਈ ਅੱਡੇ ਤੋਂ ਰਵਾਨਾ ਹੋਏ ਇਕ ਜਹਾਜ਼ ’ਚੋਂ 2 ਯਾਤਰੀ ਹੇਠਾਂ ਡਿੱਗ ਪਏ। ਦਰਅਸਲ ਇਹ ਯਾਤਰੀ ਜਹਾਜ਼ ਵਿਚ ਤਾਂ ਵੜ ਨਾ ਸਕੇ ਪਰ ਉਹ ਜਹਾਜ਼ ਦੇ ਬਾਹਰ ਹੀ ਲਟਕ ਗਏ ਸਨ। ਇਸ ਮਗਰੋਂ ਜਿਵੇਂ ਹੀ ਜਹਾਜ਼ ਨੇ ਹਵਾ ਵਿਚ ਉਡਾਣ ਭਰੀ ਤਾਂ ਇਹ ਲੋਕ ਆਪਣਾ ਸੰਤੁਲਣ ਨਾ ਬਣਾ ਸਕੇ ਅਤੇ ਹੇਠਾਂ ਡਿੱਗ ਪਏ। ਇਸ ਘਟਨਾ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ 2 ਲੋਕਾਂ ਨੂੰ ਜਹਾਜ਼ ’ਚੋਂ ਹੇਠਾਂ ਡਿੱਗਦੇ ਹੋਏ ਦੇਖਿਆ ਜਾ ਸਕਦਾ ਹੈ।

NO COMMENTS

LEAVE A REPLY

Please enter your comment!
Please enter your name here