ਕਦੇ ਧੁੱਪ ਕਦੇ ਛਾਂ
ਜੀਵਨ ਦਾ ਪੰਧ ਪੂਰਾ ਕਰਨ ਦੇ ਲੱਖਾਂ ਤਰੀਕੇ ਹੋਣਗੇ। ਹਰੇਕ ਵਿਅਕਤੀ ਨੂੰ ਭਾਵੇਂ, ਜਨਮ ਲੈਣ ਲਈ, ਸਮਾਂ ਤੇ ਸਥਾਨ ਚੁਣਨ ਦੀ ਮਰਜ਼ੀ ਨਹੀਂ ਹੁੰਦੀ।...
ਆਪਣੀ ਪਛਾਣ ਗੁਆ ਲੈਂਦੀਆਂ ਨੇ ਵਿਰਾਸਤ ਦੀ ਅਣਦੇਖੀ ਕਰਨ ਵਾਲੀਆਂ ਕੌਮਾਂ
ਤਰਨਤਾਰਨ -ਸਿੱਖ ਰਾਜ ਦਾ ਸੂਰਜ ਅਸਤ ਹੋ ਜਾਣ ਤੋਂ ਬਾਅਦ ਜਦੋਂ ਅੰਗਰੇਜ਼ਾਂ ਨੇ ਪੰਜਾਬ 'ਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਤਾਂ ਸਭ ਤੋਂ ਪਹਿਲਾਂ...
ਕੰਧਾਂ `ਤੇ ਲਿਖੀ ਇਬਾਰਤ- ਅਤਰਜੀਤ
ਪਿੰਡ ਦੇ ਘਸੀ ਪਿਟੀ ਜ਼ੈਲਦਾਰੀ ਵਾਲੇ ਸਰਦਾਰ ਦਿਆ ਸਿੰਘ ਨੇ ਵਿਹੜੇ ਵਾਲ਼ਿਆਂ ਦੇ ਘਰਾਂ ਦੀ ਨਾਮ੍ਹੋ ਨਾਂ ਦੀ ਇਕ ਔਰਤ ਨੂੰ ਸੱਥ ਵਿਚ ਹੀ...
ਮੇਲਾ – ਵਿਸ਼ਵ ਜੋਤੀ ਧੀਰ
ਬਾਬੇ ਜਾਗਰ ਨੇ ਵੱਡੇ ਦਰਵਾਜ਼ੇ ਅੰਦਰ ਵੜਦਿਆਂ ਹੀ ਖੰਘੂਰਾ ਮਾਰ ਦੇਣਾ। ਘਰ ਦੇ ਸਾਰੇ ਨਿਆਣੇ ਬੁੱਕ ਅੱਡ ਕੇ ਦੁਆਲੇ ਹੋ ਜਾਂਦੇ-ਬਾਬਾ ਖਿੱਲਾਂ ਦੇ... ਪਹਿਲਾਂ...
ਵਿਲਕਦੀਆਂ ਜ਼ਿੰਦਾਂ ਦੀ ਦਾਸਤਾਨ
ਦਿਹਾੜੀ ’ਤੇ ਗਿਆ ਕਰਮੂ ਤੀਜੇ ਦਿਨ ਵੀ ਨਹੀਂ ਸੀ ਪਰਤਿਆ। ਉਸ ਦੀ ਪਤਨੀ, ਬੀਮਾਰ ਮਾਂ ਤੇ ਦੋ ਨਿੱਕੇ-ਨਿੱਕੇ ਬਾਲਾਂ ਨੇ ਅੱਜ ਵੀ ਢਿੱਡ ਨੂੰ...
‘ਸੁੱਤਾ ਇਨਸਾਨ’ – ਗੁਰਮੀਤ ਸਿੰਘ ਰਾਮਪੁਰੀ
ਮਿੰਨੀ ਬਸ ਜਦੋਂ ਪਿੰਡ ਦੇ ਬਸ ਅੱਡੇ ’ਤੇ ਆ ਕੇ ਰੁਕੀ ਤਾਂ ਅਮਨਦੀਪ ਤੇ ਸੁਖਚੈਨ ਬਸ ਵਿਚੋਂ ਹਸਦੇ ਹਸਦੇ ਥੱਲੇ ਉਤਰੇ। ਸਜਰੇ ਵਿਆਹ ਦਾ...
ਰਾਜਾ ਅਤੇ ਗ਼ਰੀਬ ਆਦਮੀ
ਬਹੁਤ ਪੁਰਾਣੀ ਗੱਲ ਹੈ। ਕਿਸੇ ਜਗ੍ਹਾ ਇਕ ਬਹੁਤ ਹੀ ਅਕਲਮੰਦ ਅਤੇ ਤਜਰਬੇਕਾਰ ਬਜ਼ੁਰਗ ਆਦਮੀ ਰਹਿੰਦਾ ਸੀ। ਉਸ ਦਾ ਇਕ ਪੁੱਤਰ ਵੀ ਸੀ। ਇਕ ਦਿਨ...
ਸਹਸ ਸਿਆਣਪਾ ਲਖ ਹੋਹਿ…
ਮੈਂ ਉਦੋਂ ਮਸਾਂ ਸੱਤ ਕੁ ਵਰ੍ਹਿਆਂ ਦੀ ਹੋਵਾਂਗੀ ਜਦ ਸਾਡੇ ਘਰ ਨਵਾਂ ਬੱਚਾ ਆਉਣ ਵਾਲਾ ਸੀ। ਮੈਂ ਮਾਂ ਨੂੰ ਵੇਖਦੀ। ਉਹ ਸਾਰਾ-ਸਾਰਾ ਦਿਨ ਫ਼ਿਕਰਾਂ...
ਹੜਤਾਲ- ਗੁਰਵਿੰਦਰ ਸਿੰਘ
ਬੱਸ ਅੱਡੇ ਤੇ ਖੜਿਆਂ ਨੂੰ ਡੇਢ ਘੰਟੇ ਤੋਂ ਵਧ ਹੋ ਗਿਆ ਸੀ। ਬੱਸ ਅਜੇ ਤਕ ਨਹੀਂ ਆਈ ਸੀ। ਬੱਸ ਅੱਡੇ ਤੇ ਹੋਰ ਸਵਾਰੀਆਂ ਵੀ...
ਮੇਲਾ-ਵਿਸ਼ਵ ਜੋਤੀ ਧੀਰ
ਬਾਬੇ ਜਾਗਰ ਨੇ ਵੱਡੇ ਦਰਵਾਜ਼ੇ ਅੰਦਰ ਵੜਦਿਆਂ ਹੀ ਖੰਘੂਰਾ ਮਾਰ ਦੇਣਾ। ਘਰ ਦੇ ਸਾਰੇ ਨਿਆਣੇ ਬੁੱਕ ਅੱਡ ਕੇ ਦੁਆਲੇ ਹੋ ਜਾਂਦੇ-ਬਾਬਾ ਖਿੱਲਾਂ ਦੇ... ਪਹਿਲਾਂ ਮੈਨੂੰ...