ਜਮਦੂਤਾਂ ਦੇ ਮੇਲੇ ਚ ਫਰਿਸ਼ਤਾ

ਦਿਲ ਦਾ ਇਲਾਜ਼ ਸਭ ਤੋਂ ਮਹਿੰਗਾ ਹੋਣ ਕਰਕੇ ਲੋਂਕ ਅਪਣਾ ਨੂੰ ਅਪਣਾ ਸਭ ਕੁੱਝ ਵੇਚਣਾ ਪੈ ਜਾਂਦਾ ਹੈ ।ਪਰ ਇੱਕ ਅਜਿਹਾ ਹਸਪਤਾਲ ਬਣਾਇਆ ਗਿਆ ਹੈ ਜਿੱਥੇ ਹਰ ਇੱਕ ਬਿਮਾਰੀ ਦਾ ਇਲਾਜ ਮੁੱਫਤ ਕੀਤਾ ਜਾਂਦਾ ਹੈ। ਇਹ ਹਸਪਤਾਲ ਛਤੀਸਗੜ੍ਹ ਦੇ ਰਾਏਪੁਰ ਵਿੱਚ ਸਥਿਤ ਹੈ।ਇਸ ਹਸਪਤਾਲ ਵਿੱਚ ਦੁਨੀਆਂ ਭਰ ਤੋਂ ਆਏ ਬੱਚਿਆਂ ਦਾ ਇਲਾਜ ਮੁਫਤ ਵਿੱਚ ਕੀਤਾ ਜਾਂਦਾ ਹੈ। 100 ਬਿਸਤਰਿਆਂ ਵਾਲੇ ਇਸ ਹਸਪਤਾਲ ਦੀ ਸਥਾਪਨਾ 201ਵਿੱਚ ਕੀਤੀ ਗਈ ਸੀ। ਸੰਜ਼ਿਵਨੀ ਹਸਪਤਾਲ ਵਿੱਚ ਕੋਈ ਕੈਸ਼ ਕਾਉਂਟਰ ਨਹੀਂ ।ਜਰੂਰੀ ਜਾਚ ਇਲਾਜ਼ ਸਭ ਕੁੱਝ ਮੁਫਤ ਹੈ।ਇਸ ਹਸਪਤਾਲ ਵਿੱਚ ਭਰਤੀ ਹੋਣ ਵਾਲੇ 12 ਸਾਲ ਤੱਕ ਦੇ ਬਚਿਆਂ ਨਾਲ ਦੋ ਬਦਿਆਂ ਨੂੰ ਅਤੇ 12 ਤੋਂ 19 ਤੱਕ ਦੇ ਬਚਿਆਂ ਨਾਲ ਇੱਕ ਬੰਦੇ ਨੂੰ ਖਾਣ ਤੇ ਰਹਿਣ ਦੀਆ ਸਹੂਲਤਾਂ ਵੀ ਮੁਫਤ ਦਿੱਤੀਆਂ ਜਾਂਦੀਆਂ ਹਨ।

Share with Friends

Leave a Reply