ਕਨੂਰ: ਸ਼ਜਿਦ ਨਮੁੰਦਰੀ ਦਸ ਸਾਲਾ ਬਾਅਦ ਸੋਦੀ ਅਰਬ ਤੋਂ ਅਪਣੇ ਘਰ ਵਾਪਸ ਪਰਤੇ ਸੀ ।ਪਰ 15 ਅਗਸਤ ਨੂੰ ਕੇਰਲ ਵਿੱਚ ਆਏ ਹੜ੍ਹ ਕਾਰਨ ਉਹਨਾਂ ਦੀ ਕੀਤੀ ਕਮਾਈ ਪਾਣੀ ਵਿੱਚ ਵਹਾਅ ਗਈ । ਉਹਨਾਂ ਦੇ ਘਰ ਤੋਂ ਤਰਕਰੀਬਨ ਇੱਕ ਕਿਲੋਮੀਟਰ ਦੂਰੀ ਤੇ ਚਾਲਾਕੁੰਡੀ ਨਦੀਂ ਪਿੰਡ ਚਿਤਸ਼ੂਰ ਜਿਲ੍ਹੇ ਵਿੱਚ ਪਾਣੀ 11 ਫੁੱਟ ਸਤਹਿ ਤੇ ਪਹੁੰਚ ਗਿਆ ਸੀ। ਉਹਨਾਂ ਦੁਆਰਾ ਸੋਦੀ ਅਰਬ ਵਿੱਚ ਕੀਤੀ ਕਮਾਈ ਨਾਲ ਜੋ ਵੀ ਕੁੱਝ ਕਾਰ ਸਕੂਟਰ ਆਦਿ ਬਿਨਾਂ ਕਿਸੇ ਕਰਜੇ ਤੋਂ ਖਰੀਦਿਆ ਸੀ ਉਹ ਪਾਣੀ ਵਿੱਚ ਹੜ੍ਹ ਗਿਆ ਇੱਥੇ ਤੱਕ ਕਿ ਉਹਨਾਂ ਦਾ ਪਾਸਪੋਰਟ ਵੀ । ਸਜਿਦ ਨੂੰ ਚਾਰ ਲੱਖ ਦਾ ਨੁਕਸਾਨ ਸਹਿਣਾ ਪਿਆ । ਜੋ ਕੁੱਝ ਉਹਨਾਂ ਕਮਾਇਆ ਸੀ ਉਹ ਸਭ ਕੁੱਝ ਖੋਹ ਦਿੱਤਾ ਅਤੇ ਦੁਆਰ ਤੋਂ ਉਹਨਾਂ ਨੂੰ ਮਿਹਨਤ ਕਰਕੇ ਕਮਾਉਂਣਾ ਪਵੇਂਗਾ।ਸ਼ਜਿਦ ਨਮੁੰਦਰੀ ਅਪਣੇ ਮਾਤਾ ਪਿਤਾ ਨਾਲ ਰਹਿਣ ਦੀ ਯੋਜਨਾ ਬਣਾ ਕੇ ਵਾਪਸ ਪਰਤੇ ਸਨ।ਉਹਨਾਂ ਦਾ ਖਾੜੀ ਦੇਸ਼ਾ ਤੋਂ ਵਾਪਸ ਆਉਣ ਦਾ ਕਾਰਨ ਮਾਤਾ ਪਿਤਾ ਦੇ ਬੁਢੇਪੇ ਦਾ ਕਾਰਨ ਸੀ।
Related Posts
43 ਕਰੋੜ ਦੇ ਫਰਜ਼ੀ GST ਬਿੱਲ ਬਣਾਉਣ ਦੇ ਮਾਮਲੇ ”ਚ ਔਰਤ ਨੂੰ ਲੱਗੀਆਂ ਹੱਥਕੜੀਆਂ
ਚੇਨਈ— ਤਾਮਿਲਨਾਡੂ ਪੁਲਸ ਨੇ 3 ਕੰਪਨੀਆਂ ਦੀ ਡਾਇਰੈਕਟਰ ਇਕ ਔਰਤ ਨੂੰ ਬਿਨਾਂ ਕਿਸੇ ਅਸਲ ਟਰਾਂਜੈਕਸ਼ਨ ਦੇ 43 ਕਰੋੜ ਰੁਪਏ ਦੇ…
ਗ੍ਰਹਿ ਮੰਤਰਾਲੇ ਨੇ ਵੱਖ-ਵੱਖ ਸਹੂਲਤਾਂ ਅਤੇ ਹੋਰ ਸਹੂਲਤਾਂ ਲਈ ਸੂਬਿਆਂ ਨੂੰ ਦਿੱਤੇ 11092 ਕਰੋੜ
ਨਵੀਂ ਦਿੱਲੀ: ਗ੍ਰਹਿ ਮੰਤਰਾਲੇ ਨੇ ਅੱਜ ਰਾਜ ਆਫ਼ਤ ਜੋਖ਼ਮ ਪ੍ਰਬੰਧਨ ਫੰਡ (SDRMF) ਵੱਲੋਂ ਸੂਬਿਆਂ ਨੂੰ 11,092 ਕਰੋੜ ਰੁਪਏ ਜਾਰੀ ਕੀਤੇ…
ਕੈਪਟਨ ਅਮਰਿੰਦਰ ਸਰਕਾਰੀ ਕਾਲਜ ਦੀ ਰੱਖਣਗੇ ਨੀਂਹ
ਜਲੰਧਰ—ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਜਲੰਧਰ ਦੌਰੇ ‘ਤੇ ਆ ਰਹੇ ਹਨ। ਇਸ ਦੌਰਾਨ ਉਹ ਬੂਟਾ ਮੰਡੀ ਵਿਚ…