ਨਵੀ ਦਿੱਲੀ: ਅਧਾਰ ਕਾਰਡ ਬਾਰੇ ਸੁਪਰੀਪਕੋਰਟ ਦਾ ਇੱਕ ਵੱਡਾ ਫੈਸਲਾ ਸਾਹਮਣੇ ਆਇਆ ਹੈ। ਅਦਾਲਤ ਨੇ ਅਧਾਰ ਕਾਰਡ ਦੀ ਕਾਨੰੰੂੰਨੀ ਮਾਨਤਾ ਨੂੰ ਬਰਕਰਾਰ ਰੱਖਿਆ ਹੈ ।ਅਦਾਲਤ ਦੇ ਪੰਜ ਜੱਜਾ ਦੇ ਬੈਂਚ ਨੇ ਕੁੱਝ ਸ਼ਰਤਾ ਸਮੇਤ ਅਧਾਰ ਦੇ ਹੱਕ ਵਿੱਚ ਫੈਸਲਾ ਸੁਣਾਇਆ ਹੈ ।ਅਦਾਲਤ ਨੇ ਕਿਹਾ ਕਿ ਸੀ.ਬੀ. ਐਸ.ਸੀ ,ਨੀਟ, ਯੂ.ਜੀ.ਸੀ ਦੇ ਦਾਖਲੇ ਲਈ ਅਧਾਰ ਜ਼ਰੂਰੀ ਨਹੀਂ ਹੋਵੇਗਾ । ਇਸ ਤੋਂ ਇਲਾਵਾ ਬੈਂਕ ਖਾਤੇ ਅਤੇ ਸਿਮ ਲੈਣ ਲਈ ਵੀ ਅਧਾਰ ਜ਼ਰੂਰੀ ਨਹੀਂ ਹੋਵੇਗਾ। ਹਲਾਕਿ ਅਦਾਲਤ ਨੇ ਪੈਂਨ ਕਾਰਡ ਲਈ ਅਧਾਰ ਨੂੰ ਜ਼ਰੂਰੀ ਕਿਹਾ ਹੈ ।ਹੁਣ ਪਰਾਈਵੇਟ ਕੰਪਨੀਆਂ ਅਧਾਰ ਦੀ ਮੰਗ ਨਹੀਂ ਕਰ ਸਕਦੀਆਂ।
Related Posts
ਹਵਾਈ ਮੁਸਾਫਰਾਂ ਲਈ ਖੁਸ਼ਖਬਰੀ, ਦਿੱਲੀ ਤੋਂ ਹਾਂਗਕਾਂਗ ਲਈ ਸਿੱਧੀ ਫਲਾਈਟ ਹੋਈ ਸ਼ੁਰੂ
ਮੁੰਬਈ— ਹਵਾਈ ਮੁਸਾਫਰਾਂ ਲਈ ਚੰਗੀ ਖਬਰ ਹੈ। ਹਾਂਗਕਾਂਗ ਲਈ ਹੁਣ ਤੁਸੀਂ ਸਸਤੀ ਫਲਾਈਟ ‘ਚ ਸਫਰ ਦਾ ਅਨੰਦ ਮਾਣ ਸਕੋਗੇ। ਦਰਅਸਲ,…
ਦਿਮਾਗ ਦਾ ਬਣਿਆ ‘ਪਲਾਸ’ ਢਿੱਡ ‘ਚੋਂ ਨਿਕਲੀਆਂ ਕਿੱਲਾਂ ਤੇ ਗਲਾਸ
ਅਦੀਸ ਅਬਾਬਾ — ਇਥੋਪੀਆ ਦੀ ਰਾਜਧਾਨੀ ਅਦੀਸ ਅਬਾਬਾ ਵਿਚ ਡਾਕਟਰਾਂ ਨੇ ਇਕ ਮਰੀਜ਼ ਦੇ ਪੇਟ ‘ਚੋਂ 100 ਤੋਂ ਜ਼ਿਆਦਾ ਕਿੱਲਾਂ…
ਹੁਕਮਨਾਮਾ ਸਾਹਿਬ ਨੂੰ ਅੱਖਰਕਾਰੀ ”ਚ ਸਜਾਉਣ ਵਾਲੇ ਭਾਈ ਜਸਪਾਲ ਸਿੰਘ ਘਈ
ਅੰਮ੍ਰਿਤਸਰ :ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਕਾਲ ਪੁਰਖ ਦੀ ਸਿਫਤ ਸਲਾਹ ਦਾ ਸਭ ਤੋਂ ਵਡਮੁੱਲਾ ਵੇਲਾ ਅੰਮ੍ਰਿਤ…