ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਹੋਈ ਕੈਬਨਿਟ ਦੀ ਬੈਠਕ ‘ਚ ਮਾਨਤਾ ਪ੍ਰਾਪਤ ਪੱਤਰਕਾਰਾਂ ਨੂੰ ਪ੍ਰਤੀ ਮਹੀਨਾ 12,000 ਰੁਪਏ ਪੈਨਸ਼ਨ ਦਿੱਤੇ ਜਾਣ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਪੱਤਰਕਾਰਾਂ ਵੱਲੋਂ ਲੰਬੇ ਸਮੇਂ ਤੋਂ ਇਸ ਦੀ ਮੰਗ ਕੀਤੀ ਜਾ ਰਹੀ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੰਜਾਬ ਕੈਬਨਿਟ ਵੱਲੋਂ ਪ੍ਰਵਾਨਿਤ ਪ੍ਰਸਤਾਵ ਦੇ ਅਨੁਸਾਰ, ਪੰਜਾਬ ਸੂਬੇ ਦੇ ਨਾਲ ਕੰਮ ਕਰਨ ਵਾਲੇ ਪੱਤਰਕਾਰ ਦੀ ਉਮਰ 60 ਤੋਂ ਵੱਧ ਹੋਣੀ ਚਾਹੀਦੀ ਹੈ ਉਹ ਹੀ ਇਸ ਸਕੀਮ ਦਾ ਲਾਭ ਲੈ ਸਕਣਗੇ।
Related Posts
ਸਮਾਜਿਕ ਮੁੱਦੇ ਛੂੰਹਦੀ ਫ਼ਿਲਮ ੳ ਅ
ਚੰਗੀ ਗੱਲ ਹੈ ਕਿ ਨਵੇਂ ਸਾਲ ਦਾ ਆਗਾਜ਼ ਨਵੇਂ ਅਰਥ-ਭਰਪੂਰ ਸਿਨਮੇ ਨਾਲ ਹੋਣ ਜਾ ਰਿਹਾ ਹੈ। ਮਨੋਰੰਜਨ ਦੇ ਨਾਲ ਨਾਲ…
ਹੀਰਾ ਕਾਰੋਬਾਰੀ ਦੇ ਕਤਲ ਦੇ ਮਾਮਲੇ ਚ ਗੋਪੀ ਬਹੂ ਦਾ ਦੋਸਤ ਗ੍ਰਿਫਤਾਰ
ਮੁੰਬਈ, 9 ਦਸੰਬਰ (ਏਜੰਸੀ)- ਟੀ.ਵੀ. ਸੀਰੀਅਲ ‘ਸਾਥ ਨਿਭਾਨਾ ਸਾਥੀਆ’ ਦੀ ਕਲਾਕਾਰ ਦੇਵੋਲੀਨਾ ਭੱਟੀਚਾਰੀਆ (ਗੋਪੀ ਬਹੂ) ਤੋਂ ਪੁਲਿਸ ਨੇ ਹੀਰਾ ਕਾਰੋਬਾਰੀ…
ਛੁੱਟੀਆਂ ਮਨਾਉਣ ”ਚ ਸਭ ਤੋਂ ਅੱਗੇ ਭਾਰਤੀ
ਨਵੀਂ ਦਿੱਲੀ- ਗੱਲ ਜਦੋਂ ਮਹਿੰਗੇ ਟੂਰ ਅਤੇ ਛੁੱਟੀਆਂ ‘ਤੇ ਜਾਣ ਦੀ ਹੋਵੇ ਤਾਂ ਭਾਰਤੀ ਦੁਨੀਆਭਰ ‘ਚ ਸਭ ਤੋਂ ਮੋਹਰੀ ਰਹਿੰਦੇ…