ਸੰਗਰੂਰ/ਬਰਨਾਲਾ—ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬ ਵਿਧਾਨ ਸਭਾ ‘ਚ ਪੰਜਾਬ ਦਾ 1 ਲੱਖ 58 ਹਜ਼ਾਰ 493 ਕਰੋੜ ਦਾ ਬਜਟ ਪੇਸ਼ ਕੀਤਾ। ਬਜਟ ‘ਚ ਕਈ ਲੋਕ ਲੁਭਾਵਣੀਆਂ ਘੋਸ਼ਨਾਵਾਂ ਵੀ ਕੀਤੀਆਂ ਗਈਆਂ। ਪੈਟਰੋਲੀਅਮ ਪਦਾਰਥਾਂ ‘ਤੇ ਵੈਟ ਘੱਟ ਕਰ ਕੇ ਵਿੱਤ ਮੰਤਰੀ ਨੇ ਪੰਜਾਬ ਦੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ। ਜਿੱਥੇ ਜ਼ਿਲਾ ਸੰਗਰੂਰ ਲਈ ਉਨ੍ਹਾਂ ਨੇ ਮੈਡੀਕਲ ਕਾਲਜ ਖੋਲ੍ਹਣ ਦੀ ਘੋਸ਼ਣਾ ਕੀਤੀ, ਉਥੇ ਬਰਨਾਲਾ ਜ਼ਿਲੇ ‘ਚ ਬਿਰਧ ਆਸ਼ਰਮ ਖੋਲ੍ਹਣ ਦਾ ਵੀ ਬਜਟ ‘ਚ ਐਲਾਨ ਕੀਤਾ ਗਿਆ। ‘ਜਗ ਬਾਣੀ’ ਵੱਲੋਂ ਸੰਗਰੂਰ ਅਤੇ ਬਰਨਾਲਾ ਜ਼ਿਲੇ ਦੇ ਵੱਖ-ਵੱਖ ਲੋਕਾਂ ਨਾਲ ਬਜਟ ਸਬੰਧੀ ਗੱਲਬਾਤ ਕੀਤੀ ਤਾਂ ਲੋਕਾਂ ਨੇ ਬਜਟ ਸਬੰਧੀ ਮਿਲੀ-ਜੁਲੀ ਪ੍ਰਤੀਕ੍ਰਿਆ ਜ਼ਾਹਿਰ ਕੀਤੀ।
Related Posts
ਸ਼ਹੀਦ ਕੁਲਵਿੰਦਰ ਦੇ ਪਿੰਡ ”ਚ ਕਿਸੇ ਵੀ ਘਰ ”ਚ ਨਹੀਂ ਬਲਿਆ ਚੁੱਲ੍ਹਾ
ਨੂਰਪੁਰਬੇਦੀ— ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲੇ ‘ਚ ਵੀਰਵਾਰ ਨੂੰ ਕੇਂਦਰੀ ਰਿਜ਼ਰਵ ਪੁਲਸ ਫੋਰਸ ਦੇ ਕਾਫਿਲੇ ‘ਤੇ ਹੋਏ ਅੱਤਵਾਦੀ ਹਮਲੇ ‘ਚ ਸ਼ਹੀਦ…
ਪਟਿਆਲਾ ਪੁਲਿਸ ਨੇ ਮਾਸਕ ਨਾ ਪਾਉਣ ਦੇ 2723 ਚਲਾਣ ਕੱਟੇ, 7 ਲੱਖ 86 ਹਜ਼ਾਰ ਦੇ ਜ਼ੁਰਮਾਨੇ
ਪਟਿਆਲਾ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਰੋਨਾ ਵਾਇਰਸ ਵਿਰੁੱਧ ਵਿੱਢੀ ਜੰਗ ਨੂੰ ਲੋਕਾਂ ਤੱਕ ਲਿਜਾਣ ਲਈ ਅਰੰਭੇ…
ਯੁਵਰਾਜ ਹੰਸ ਨੇ ਮਾਨਸੀ ਨਾਲ ਜਲੰਧਰ ‘ਚ ਲਈਆਂ ਲਾਵਾਂ
ਜਲੰਧਰ- ਪਾਲੀਵੁੱਡ ਅਦਾਕਾਰ ਅਤੇ ਪੰਜਾਬ ਦੇ ਮਸ਼ਹੂਰ ਗਾਇਕ ਹੰਸ ਰਾਜ ਹੰਸ ਦੇ ਛੋਟੇ ਪੁੱਤਰ ਯੁਵਰਾਜ ਹੰਸ ਅੱਜ ਵਿਆਹ ਦੇ ਬੰਧਨ…