ਜਲੰਧਰ — ‘ਰਾਂਝਾ ਰਫਿਊਜੀ’ ਫਿਲਮ ਦੁਨੀਆ ਭਰ ‘ਚ 26 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ‘ਚ ਰੌਸ਼ਨ ਪ੍ਰਿੰਸ, ਸਾਨਵੀ ਧੀਮਾਨ, ਕਰਮਜੀਤ ਅਨਮੋਲ, ਹਾਰਬੀ ਸੰਘਾ ਤੇ ਨਿਸ਼ਾ ਬਾਨੋ ਸਮੇਤ ਕਈ ਹੋਰ ਸਿਤਾਰੇ ਅਹਿਮ ਕਿਰਦਾਰ ਨਿਭਾਉਂਦੇ ਨਜ਼ਰ ਆਉਣ ਵਾਲੇ ਹਨ। ਇਸ ਫਿਲਮ ਨੂੰ ਅਵਤਾਰ ਸਿੰਘ ਨੇ ਡਾਇਰੈਕਟ ਕੀਤਾ ਹੈ, ਜਦਕਿ ਕਹਾਣੀ ਤੇ ਸਕ੍ਰੀਨਪਲੇਅ ਵੀ ਅਵਤਾਰ ਸਿੰਘ ਦਾ ਹੈ। ਫਿਲਮ ਦੀ ਆਸਟਰੇਲੀਆ ਤੇ ਨਿਊਜ਼ੀਲੈਂਡ ਦੀ ਸਿਨੇਮਾ ਲਿਸਟ ਸਾਹਮਣੇ ਆਈ ਹੈ। ਆਓ ਦੇਖਦੇ ਹਾਂ ਆਸਟਰੇਲੀਆ ਤੇ ਨਿਊਜ਼ੀਲੈਂਡ ਦੇ ਕਿਨ੍ਹਾਂ ਥਿਏਟਰਾਂ ‘ਚ ‘ਰਾਂਝਾ ਰਫਿਊਜੀ’ ਰਿਲੀਜ਼ ਹੋਣ ਜਾ ਰਹੀ ਹੈ,ਦੱਸਣਯੋਗ ਹੈ ਕਿ ‘ਰਾਂਝਾ ਰਫਿਊਜੀ’ ਫਿਲਮ ਨੂੰ ਪ੍ਰੋਡਿਊਸ ਤਰਸੇਮ ਕੌਸ਼ਲ ਤੇ ਸੁਦੇਸ਼ ਠਾਕੁਰ ਨੇ ਕੀਤਾ ਹੈ। ਫਿਲਮ ‘ਚ ਰੌਸ਼ਨ ਪ੍ਰਿੰਸ ਡਬਲ ਰੋਲ ਨਿਭਾਅ ਰਹੇ ਹਨ। ਇਹ ਇਕ ਪੀਰੀਅਡ ਡਰਾਮਾ ਫਿਲਮ ਹੈ, ਜਿਸ ‘ਚ ਕਾਮੇਡੀ ਦੇ ਨਾਲ-ਨਾਲ ਕਈ ਹੋਰ ਰੰਗ ਦੇਖਣ ਨੂੰ ਮਿਲਣਗੇ।
Related Posts
ਹੁਸ਼ਿਆਰਪੁਰ ਦੇ ਗਨਦੀਪ ਸਿੰਘ ਧਾਮੀ ਨੇ ਫਾਈਟਰ ਪਾਇਲਟ ਦਾ ਗਰੋਵਰ ਹਾਸਿਲ ਕੀਤਾ
ਹੁਸ਼ਿਆਰਪੁਰ- ਪਿੰਡ ਡਗਾਨਾ ਕਲਾਂ ਨਿਵਾਸੀ ਗਗਨਦੀਪ ਸਿੰਘ ਧਾਮੀ ਨੂੰ ਭਾਰਤੀ ਏਅਰ ਫੋਰਸ ’ਚ ਫਾਈਟਰ ਪਾਇਲਟ ਬਣਨ ਦਾ ਗੌਰਵ ਹਾਸਲ ਹੋਇਆ…
ਇਥੇ ਕੋਈ ਨਹੀਂ ਪੁੱੱਛਦਾ,ਨਿਊਜੀਲੈਂਡ ‘ਚ ਪਿਆ ਮੁੱਲ ਜੱਟ ਦੀ ਮੁੱਛ ਦਾ
ਆਕਲੈਂਡ — ਨਿਊਜ਼ੀਲੈਂਡ ਦੀ ਰਾਜਧਾਨੀ ਆਕਲੈਂਡ ‘ਚ ਮੁੱਛਾਂ ਦਾ ਰਾਸ਼ਟਰੀ ਪੱਧਰ ‘ਤੇ ਮੁਕਾਬਲਾ ਕਰਵਾਇਆ ਗਿਆ, ਜਿਸ ‘ਚ 20 ਤੋਂ ਜ਼ਿਆਦਾ…
ਸਤਿੰਦਰ ਸੱਤੀ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਹੋਈ ਨਤਮਸਤਕ, ਫੈਨਜ਼ ਨੂੰ ਦਿੱਤੀਆਂ ਨਵੇਂ ਸਾਲ ਦੀਆਂ ਸ਼ੁੱਭ ਕਾਮਨਾਵਾਂ
ਮਸ਼ਹੂਰ ਪੰਜਾਬੀ ਕਲਾਕਾਰ ਅਤੇ ਗਾਇਕ ਸਤਿੰਦਰ ਸੱਤੀ ਨੇ ਨਵੇਂ ਸਾਲ ਦੀ ਸ਼ੁਰੂਆਤ ਲਈ ਆਪਣੇ ਪਰਿਵਾਰ ਨਾਲ ਗੁਰਦੁਆਰਾ ਕਰਤਾਰਪੁਰ ਸਾਹਿਬ ਜੀ,…