ਨਵੀਂ ਦਿੱਲੀ- ਪਾਕਿਸਤਾਨ ਤੋਂ 23 ਭਾਰਤੀ ਤੀਰਥ ਯਾਤਰੀਆਂ ਦੇ ਪਾਸਪੋਰਟ ਲਾਪਤਾ ਹੋਣ ਨਾਲ ਸਨਸਨੀ ਫੈਲ ਗਈ ਹੈ। ਇਸ ਸੰਬੰਧੀ ਜਾਣਕਾਰੀ ਮਿਲਣ ‘ਤੇ ਭਾਰਤੀ ਵਿਦੇਸ਼ ਮੰਤਰਾਲੇ ਵੀ ਇਸ ਮਾਮਲੇ ‘ਤੇ ਗੰਭੀਰ ਨਜ਼ਰ ਆ ਰਿਹਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਇਹ ਸਾਰੇ ਪਾਸਪੋਰਟ ਉਨ੍ਹਾਂ ਸਿੱਖ ਤੀਰਥ ਯਾਤਰੀਆਂ ਦੇ ਸਨ ਜੋ ਪਾਕਿਸਤਾਨ ‘ਚ ਮੌਜੂਦ ਵੱਖ-ਵੱਖ ਗੁਰਦੁਆਰਿਆਂ ‘ਚ ਯਾਤਰਾ ਲਈ ਜਾਣ ਵਾਲੇ ਸਨ। ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਪਾਸਪੋਰਟ ਵਿਭਾਗ ਨੂੰ ਇਸ ਮਾਮਲੇ ‘ਚ ਤੁਰੰਤ ਕਾਰਵਾਈ ਕਰਨ ਦੇ ਲਈ ਕਿਹਾ ਗਿਆ ਹੈ।
Related Posts
ਮਹਿੰਗਾ ਹੋ ਸਕਦਾ ਹੈ ਰੇਲ ਸਫਰ, ਇਹ ਯੋਜਨਾ ਬਣਾ ਰਿਹੈ ਰੇਲਵੇ
ਨਵੀਂ ਦਿੱਲੀ— ਜਲਦ ਹੀ ਰੇਲ ਸਫਰ ਮਹਿੰਗਾ ਹੋ ਸਕਦਾ ਹੈ। ਰੇਲਵੇ ਯਾਤਰੀ ਕਿਰਾਏ ਦੇ ਮਾਡਲ ‘ਚ ਬਦਲਾਵ ਕਰਨ ਦੀ ਯੋਜਨਾ…
ਇੰਡੋਨੇਸ਼ੀਆ ‘ਚ ਆਈ ਸੁਨਾਮੀ ਕਾਰਨ ਹੁਣ ਤੱਕ 168 ਲੋਕਾਂ ਦੀ ਹੋਈ ਮੌਤ
ਜਕਾਰਤਾ- ਇੰਡੋਨੇਸ਼ੀਆ ‘ਚ ਜਵਾਲਾਮੁਖੀ ‘ਚ ਹੋਏ ਧਮਾਕੇ ਤੋਂ ਬਾਅਦ ਸਮੁੰਦਰ ‘ਚ ਆਈ ਸੁਨਾਮੀ ਕਾਰਨ ਹੁਣ ਤੱਕ 168 ਲੋਕਾਂ ਦੀ ਮੌਤ…
ਪਪੀਤੇ ਖਾਉ ਤੇ ਬਿਮਾਰੀਆਂ ਤੋ ਛੁਟਕਾਰਾ ਪਾਉ
ਪਪੀਤਾ ਇਕ ਅਜਿਹਾ ਸਦਾਬਹਾਰ ਫਲ ਹੈ, ਜੋ ਪੂਰਾ ਸਾਲ ਬਾਜ਼ਾਰ ਵਿਚ ਉਪਲਬਧ ਰਹਿੰਦਾ ਹੈ। ਇਹ ਫਲ ਮਿੱਠਾ ਹੋਣ ਦੇ ਨਾਲ-ਨਾਲ…