ਕਰਵਾ ਚੌਥ ਦੇ ਦਿਨ ਸੁਹਾਗਣਾਂ ਪਤੀ ਦੀ ਲੰਬੀ ਉਮਰ ਲਈ ਵਰਤ ਰੱਖਦੀਆਂ ਹਨ। ਚੰਦ ਨੂੰ ਦੇਖ ਪਾਣੀ ਦਾ ਘੁੱਟ ਪਤੀ ਦੇ ਹੱਥੋਂ ਪੀਂਦੀਆਂ ਹਨ ਪਰ ਪੰਜਾਬ ‘ਚ ਐੱਨ.ਆਰ.ਆਈ. ਲਾੜਿਆਂ ਦੇ ਹੱਥੋਂ ਠੱਗੀਆਂ ਗਈਆਂ ਹਜ਼ਾਰਾਂ ਸੁਹਾਗਣਾਂ ਹਨ, ਜੋ ਸੁਹਾਗ ਦੇ ਇਸ ਦੇ ਮੌਕੇ ‘ਤੇ ਖੂਨ ਦਾ ਘੁੱਟ ਪੀ ਕੇ ਰਹਿ ਜਾਂਦੀਆਂ ਹਨ। ਉਹ ਪਤੀ ਦੀ ਲੰਬੀ ਉਮਰ ਦੀ ਬਜਾਏ ਮੌਤ ਦੀ ਪ੍ਰਰਾਥਨਾ ਕਰਦੀਆਂ ਹਨ। ਕਰਵਾ ਚੌਥ ਦਾ ਦਿਨ ਤੇ ਚੰਦ ਦੋਵੇਂ ਹੀ ਅਜਿਹੀਆਂ ਸੁਹਾਗਣਾਂ ਦੇ ਜ਼ਖਮਾਂ ਨੂੰ ਹਰਾ ਕਰ ਦਿੰਦਾ ਹੈ। ਅਜਿਹੀਆਂ ਹੀ ਸੁਹਾਗਣਾਂ ‘ਚੋਂ ਇਕ ਹੈ ਸ਼ੋਭਾ। ਸ਼ੋਭਾ ਨੇ ਕਿਹਾ ਕਿ ਅਜਿਹੇ ਪਤੀ ਨੂੰ ਤਾਂ ਗੋਲੀ ਮਾਰ ਦੇਣੀ ਚਾਹੀਦੀ ਹੈ, ਫਾਂਸੀ ‘ਤੇ ਲਟਕਾ ਦੇਣਾ ਚਾਹੀਦਾ ਹੈ ਜੋ 7 ਫੇਰੇ ਲੈ ਕੇ 7 ਸਮੁੰਦਰ ਪਾਰ ਜਾ ਕੇ ਧੋਖਾ ਕਰਦੇ ਹਨ।
Related Posts
ਕੈਨੇਡਾ ”ਚ ਦੁਨੀਆ ਦਾ ਪਹਿਲਾ ਇਲੈਕਟ੍ਰਾਨਿਕ ਸੀ-ਪਲੇਨ ਬਣਾ ਰਹੀ ਇਹ ਕੰਪਨੀ
ਟੋਰਾਂਟੋ – ਦੇਸ਼ ਦੇ ਨਜ਼ਦੀਕੀ ਟਾਪੂ ‘ਤੇ ਘੱਟ ਸਮੇਂ ‘ਚ ਪਹੁੰਚਣ ਲਈ ਦੁਨੀਆ ਦੇ ਪਹਿਲੇ ਇਲੈਕਟ੍ਰਾਨਿਕ ਸੀ-ਪਲੇਨ ਨੂੰ ਕੈਨੇਡਾ ‘ਚ…
ਛੜਿਆਂ ਦੀ ਕਹਾਣੀ ਹੈ ‘ਭੱਜੋ ਵੀਰੋ ਵੇ
ਛੜਾ ਸਾਡੇ ਸਮਾਜ ਦਾ ਇਕ ਅਹਿਮ ਪਾਤਰ ਰਿਹਾ ਹੈ। ਜਿਸ ਬਾਰੇ ਬਹੁਤ ਸਾਰੇ ਗਾਇਕਾਂ ਨੇ ਗੀਤ ਵੀ ਗਾਏ ਹਨ। ‘ਰੰਨਾਂ…
ਨੈਣਾ ਦੇਵੀ-ਸ੍ਰੀ ਆਨੰਦਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਚੰਗੀ ਖਬਰ
ਚੰਡੀਗੜ੍ਹ: ਸ੍ਰੀ ਆਨੰਦਪੁਰ ਸਾਹਿਬ ਤੇ ਮਾਤਾ ਨੈਣਾ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਚੰਗੀ ਖਬਰ ਹੈ। ਪੰਜਾਬ ਸਰਕਾਰ ਨੇ ਸ਼ਰਧਾਲੂਆਂ ਨੂੰ…