ਲੰਦਨ : ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਐਸਪਰਿਨ ਲੈਣ ਨਾਲ ਦਿਲ ਦੇ ਦੋਰੇ ਦਾ ਖ਼ਤਰਾ ਘੱਟ ਦਾ ਹੈ।ਪਰ ਇੱਕ ਨਵੀ ਖੋਜ ਵਿੱਚ ਦੱਸਿਆ ਗਿਆ ਹੈ ਕਿ ਪਿਛਲੀ ਉਮਰ ਵਿੱਚ ਐਸਪਰਿਨ ਖਾਣਾ ਖ਼ਤਰਨਾਕ ਹੋ ਸਕਦਾ ਹੈ ਐਸਪਰਿਨ ਖਾਣ ਨਾਲ ਉਹਨਾਂ ਦੇ ਅੰਦਰ ਖ਼ੂਨ ਵਗਣ ਦਾ ਖ਼ਤਰਾ ਵੱਧ ਜਾਂਦਾ ਹੈ। 70 ਸਾਲ ਦੀ ਉਮਰ ਤਕ ਜੇਕਰ ਕਿਸੇ ਨੂੰ ਦਿਲ ਦਾ ਦੋਰਾ ਨਹੀਂ ਪਿਆ ਹੈ ਤਾਂ ਉਸ ਨੂੰ ਐਸਪਰਿਨ ਖਾਣ ਦਾ ਕੋਈ ਫਾਇਦਾ ਨਹੀਂ ਹੁੰਦਾ ।ਜਿਹੜੇ ਲੋਕ ਲੰਮੇ ਸਮੇਂ ਤੋਂ ਐਸਪਰਿਨ ਖਾਹ ਰਹੇ ਹਨ ਉਹਨਾਂ ਨੂੰ ਇਹ ਇੱਕ ਦਮ ਨਾ ਬੰਦ ਕਰਨ ਦੀ ਸਲਾਹ ਦਿੱਤੀ ਗਈ ਹੈ ।ਇਸ ਨਾਲ ਸਮੱਸਿਆ ਹੋ ਸਕਦੀ ਹੈ।
Related Posts
ਫਿਲਮਾਂ ਦੀ ਆੜ੍ਹਤਣ ਕਰੋੜਾਂ ਦੀ ਲੁੱਪਰੀ ਲਾਉਣ ਦੇ ਦੋਸ਼ ਚ ਚੁੱਕੀ
ਨਵੀਂ ਦਿੱਲੀ, 9 ਦਸੰਬਰ (ਏਜੰਸੀ)- ਮੁੰਬਈ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ (ਈ.ਓ. ਡਬਲਿਊ.) ਨੇ ਫ਼ਿਲਮਕਾਰ ਵਾਸੂ ਭਗਨਾਨੀ ਨਾਲ ਕਰੋੜਾਂ ਰੁਪਏ…
ਨਿਊਜ਼ੀਲੈਂਡ : 8 ਸਾਲਾ ਬੱਚੀ ਦਾ ਗ੍ਰੰਥੀ ਨੇ ਕੀਤਾ ਸਰੀਰਕ ਸ਼ੋਸ਼ਣ
ਆਕਲੈਂਡ— ਨਿਊਜ਼ੀਲੈਂਡ ਦੀ ‘ਆਕਲੈਂਡ ਜ਼ਿਲਾ ਅਦਾਲਤ’ ਨੇ ਵੈਸਟ ਆਕਲੈਂਡ ਗੁਰਦੁਆਰੇ ਦੇ ਗ੍ਰੰਥੀ ਸਾਜਨ ਸਿੰਘ ਨੂੰ 8 ਸਾਲਾ ਬੱਚੀ ਦਾ ਸਰੀਰਕ…
ਮੈਰਿਜ ਪੈਲਸਾਂ ‘ਚ ਨੋਟਿਸ ਦੇ ਰੂਪ ”ਚ ਲੱਗੇਗਾ ਸ੍ਰੀ ਅਕਾਲ ਤਖਤ ਦਾ ”ਹੁਕਮਨਾਮਾ”
ਚੰਡੀਗੜ੍ਹ: ਪੰਜਾਬ-ਹਰਿਆਣਾ ਹਾਈਕੋਰਟ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਆਵਾਜ਼ ਪ੍ਰਦੂਸ਼ਣ ਨੂੰ ਰੋਕਣ ਦੇ ਨਿਰਦੇਸ਼ ਜਾਰੀ ਕੀਤੇ ਹਨ ਅਤੇ…