ਜ਼ਿਲ੍ਹਾ ਸੰਗਰੂਰ ‘ਚ ਸਵਾਈਨ ਫਲੂ ਨਾਲ ਪੰਜ ਮੌਤਾਂ

0
159

ਸੰਗਰੂਰ – ਜ਼ਿਲ੍ਹਾ ਸੰਗਰੂਰ ਦੇ ਪਿੰਡ ਉਭਾਵਾਲ ਦੇ ਜਸਪਾਲ ਸਿੰਘ ਜੋ ਸਵਾਈਨ ਫਲੂ ਤੋਂ ਪੀੜਤ ਸੀ ਦੀ ਅੱਜ ਮੌਤ ਹੋ ਗਈ ਹੈ। ਇਸ ਨਾਲ ਸੰਗਰੂਰ ‘ਚ ਸਵਾਈਨ ਫਲੂ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 5 ਹੋ ਘਈ ਹੈ। 4 ਮਰੀਜ਼ ਹਸਪਤਾਲ ਤੋਂ ਇਲਾਜ ਕਰਵਾ ਕੇ ਘਰ ਜਾ ਚੁੱਕੇ ਹਨ ਜਦ ਕਿ ਸੱਤ ਦਾ ਵੱਖ -ਵੱਖ ਹਸਪਤਾਲਾਂ