ENTERTAINMENTLATEST UPDATENEWS ਯੁਵਰਾਜ ਹੰਸ ਨੇ ਮਾਨਸੀ ਨਾਲ ਜਲੰਧਰ ‘ਚ ਲਈਆਂ ਲਾਵਾਂ By admin - February 21, 2019 0 104 Facebook Twitter Pinterest WhatsApp ਜਲੰਧਰ- ਪਾਲੀਵੁੱਡ ਅਦਾਕਾਰ ਅਤੇ ਪੰਜਾਬ ਦੇ ਮਸ਼ਹੂਰ ਗਾਇਕ ਹੰਸ ਰਾਜ ਹੰਸ ਦੇ ਛੋਟੇ ਪੁੱਤਰ ਯੁਵਰਾਜ ਹੰਸ ਅੱਜ ਵਿਆਹ ਦੇ ਬੰਧਨ ‘ਚ ਬੱਝ ਗਏ। ਉਨ੍ਹਾਂ ਨੇ ਟੀ. ਵੀ. ਦੀ ਮਸ਼ਹੂਰ ਅਦਾਕਾਰਾ ਮਾਨਸੀ ਸ਼ਰਮਾ ਨਾਲ ਜਲੰਧਰ ‘ਚ ਲਾਵਾਂ ਲਈਆਂ।