ਪ੍ਰਧਾਨ ਮੰਤਰੀ ਮੋਦੀ ਅੱਜ ਕਰਨਗੇ ਦੇਸ਼ ਦੇ ਸਭ ਤੋਂ ਲੰਬੇ ਰੇਲ ਅਤੇ ਸੜਕੀ ਪੁਲ ਦਾ ਉਦਘਾਟਨ

0
92

ਨਵੀਂ ਦਿੱਲੀ- ਆਸਾਮ ਦੇ ਡਿਬਰੂਗੜ੍ਹ ਜ਼ਿਲ੍ਹੇ ‘ਚ ਬ੍ਰਹਮਪੁੱਤਰ ਨਦੀ ‘ਤੇ ਬਣੇ ਬੋਗੀਬੀਲ ਪੁਲ ਦਾ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਦਘਾਟਨ ਕਰਨਗੇ। 16 ਸਾਲਾਂ ‘ਚ ਤਿਆਰ ਹੋਇਆ ਇਹ ਰੇਲ ਅਤੇ ਸੜਕੀ ਪੁਲ ਭਾਰਤ ਦਾ ਸਭ ਤੋਂ ਲੰਬਾ ਅਤੇ ਏਸ਼ੀਆ ਦਾ ਦੂਜਾ ਸਭ ਤੋਂ ਲੰਬਾ ਪੁਲ ਹੈ। 4.94 ਕਿਲੋਮੀਟਰ ਲੰਬਾ ਇਹ ਪੁਲ ਅਰੁਣਾਚਲ ਪ੍ਰਦੇਸ਼-ਚੀਨ ਸਰਹੱਦ ਦੇ ਨੇੜੇ ਹੈ ਅਤੇ ਇਹ ਭਾਰਤ ਨੂੰ ਨਵੀਂ ਤਾਕਤ ਦੇਵੇ