ਨਰਸਿੰਗ ਪਾਸ ਲਈ 2,000 ਤੋਂ ਵੱਧ ਅਹੁਦਿਆਂ ‘ਤੇ ਨਿਕਲੀਆਂ ਸਰਕਾਰੀ ਨੌਕਰੀਆਂ

0
98

ਨਵੀਂ ਦਿੱਲੀ—ਰਾਸ਼ਟਰੀ ਸਿਹਤ ਮਿਸ਼ਨ ਰਾਜਸਥਾਨ (NHM Rajasthan) ਨੇ ਕਈ ਅਹੁਦਿਆਂ ‘ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਗਿਣਤੀ- 2500
ਆਖਰੀ ਤਾਰੀਕ- 2 ਜੂਨ, 2019
ਅਹਦਿਆਂ ਦਾ ਵੇਰਵਾ- ਕਮਿਊਨਿਟੀ ਹੈਲਥ ਅਫਸਰ (SHO)
ਉਮਰ ਸੀਮਾ- 45 ਸਾਲ ਤੱਕ
ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ ਬੀ. ਐੱਸ. ਨਰਸਿੰਗ/ਜੀ. ਐੱਨ. ਐੱਮ. (B.Sc Nursing/GNM) ਡਿਗਰੀ ਪਾਸ ਕੀਤੀ ਹੋਵੇ।
ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਇੰਟਰਵਿਊ ਦੇ ਆਧਾਰ ‘ਤੇ ਕੀਤੀ ਜਾਵੇਗੀ।
ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://rajswasthya.nic.in/ ਪੜ੍ਹੋ।