ਏਅਰ ਫੋਰਸ ਸਕੂਲ ‘ਚ ਟੀਚਰ ਬਣਨ ਦਾ ਸੁਨਹਿਰੀ ਮੌਕਾ

0
125

ਨਵੀਂ ਦਿੱਲੀ-ਏਅਰ ਫੋਰਸ ਸਕੂਲ ਨੇ ਟੀਚਿੰਗ ਅਤੇ ਨਾਨ-ਟੀਚਿੰਗ ਦੇ ਅਹੁਦਿਆਂ ‘ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਹ ਅਹੁਦੇ ‘ਏ. ਐੱਫ. ਸਟੇਸ਼ਨ ਨਵੀਂ ਦਿੱਲੀ’ ਦੇ ਤਹਿਤ ਆਉਣ ਵਾਲੇ ਏ. ਐੱਫ. ਸਕੂਲ ਜਾਂ ਕਾਲਜ ਲਈ ਹਨ। ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ
ਆਖਰੀ ਤਾਰੀਕ- 11 ਦਸੰਬਰ- ਜੋ ਉਮੀਦਵਾਰ ਅਪਲਾਈ ਕਰਨਾ ਚਾਹੁੰਦੇ ਹਨ ਉਹ ਆਪਣਾ ਬਾਇਓਡਾਟਾ ਆਖਰੀ ਤਾਰੀਕ ਤੋਂ ਪਹਿਲਾਂ ਏਅਰ ਫੋਰਸ ਸਟੇਸ਼ਨ ਨਵੀਂ ਦਿੱਲੀ ਦੇ ਮੇਨ ਗਾਰਡ ਰੂਮ ਜਾਂ ਸਟੇਸ਼ਨ ਐਜ਼ੂਕੇਸ਼ਨ ਸੈਕਸ਼ਨ ਦੇ ਬਾਹਰ ਰੱਖੇ ‘ਡਰਾਪ ਬਾਕਸ’ ‘ਚ ਪਾ ਸਕਦੇ ਹਨ। ਉਮੀਦਵਾਰ ਨੂੰ ਆਪਣੇ ਬਾਇਓਡਾਟੇ ਦੇ ਨਾਲ ਇਕ ਪਾਸਪੋਰਟ ਸਾਈਜ਼ ਫੋਟੋ ਅਤੇ ਲੋੜੀਦੇ ਦਸਤਾਵੇਜ਼ ਵੀ ਭੇਜਣੇ ਹੋਣਗੇ।ਇਨ੍ਹਾਂ ਗੱਲਾਂ ਦਾ ਰੱਖੋ ਧਿਆਨ-
ਈਮੇਲ ਆਈ. ਡੀ. ਅਤੇ ਮੋਬਾਇਲ ਨੰਬਰ ਬਾਇਓਡਾਟੇ ‘ਚ ਜ਼ਰੂਰ ਲਿਖੋ।
ਇਸ ਦੇ ਨਾਲ ‘ਸਕੂਲ ਦਾ ਨਾਂ’ ਅਤੇ ‘ਅਹੁਦੇ ਦਾ ਨਾਂ’ ਲਿਖੋ।